15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦਰਬਾਰ ਸੰਪਰਦਾਇ ਲੋਪੋਂ ਵਲੋਂ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ

Ad Position 21
No active advertisement
ਅਜੀਤ ਡੈਸਕ 26-02-2026
ਨਿਹਾਲ ਸਿੰਘ ਵਾਲਾ, 25 ਜਨਵਰੀ (ਸੁਖਦੇਵ ਸਿੰਘ ਖਾਲਸਾ)- ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਘੋਲੀਆ ਕਲਾਂ ਦੀ ਦਾਣਾ ਮੰਡੀ 'ਚ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਨਾਮ ਬਹੁਤ ਕੀਮਤੀ ਹੈ, ਇਸ ਨਾਮ ਦੀ ਕੀਮਤ ਕੋਈ ਨਹੀਂ ਪਾ ਸਕਦਾ | ਜਿਨ੍ਹਾਂ ਦੇ ਭਾਗ ਵੱਡੇ ਹਨ ਉਹ ਨਾਮ ਜਪ ਕੇ ਨਾਮ ਦੇ ਅਨੰਦ ਨੂੰ ਮਾਣ ਸਕਦੇ ਹਨ | ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਗੁਰਸੇਵਕ ਸਿੰਘ ਘੋਲੀਆ, ਸਰਪੰਚ ਏਕਮ ਸਿੰਘ ਘੋਲੀਆ, ਸੈਕਟਰੀ ਸੁਖਦੇਵ ਸਿੰਘ, ਜਥੇਦਾਰ ਸੁਖਚੈਨ ਸਿੰਘ ਪੱਪੂ, ਜੱਗਾ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਮੀਤਾ ਘੋਲੀਆ, ਜਗਰਾਜ ਸਿੰਘ ਰਾਜਾ, ਰਾਮ ਸਿੰਘ, ਕੰਮਾ ਸਿੰਘ, ਕੁਲਵੰਤ ਸਿੰਘ, ਮੁਖਤਿਆਰ ਸਿੰਘ, ਗੁਰਦੀਪ ਸਿੰਘ, ਮੈਂਬਰ ਬੇਅੰਤ ਸਿੰਘ, ਮੰਦਰ ਸਿੰਘ, ਜਸਕਰਨ ਸਿੰਘ, ਜ਼ੋਰਾ ਸਿੰਘ ਮਿਸਤਰੀ ਜਹਾਜ਼ੀ ਘੋਲੀਆ, ਚਮਕੌਰ ਸਿੰਘ, ਜੋਗਾ ਸਿੰਘ ਘੋਲੀਆ, ਬਾਬੂ ਸਿੰਘ, ਤੋਤਾ ਸਿੰਘ, ਜੰਗ ਸਿੰਘ, ਆਤਮਾ ਸਿੰਘ ਜੌਹਲ, ਨੈਬ ਸਿੰਘ ਮੀਨੀਆਂ, ਗੁਰਨੇਕ ਸਿੰਘ ਚੜਿੱਕ, ਇਕਬਾਲ ਸਿੰਘ ਮਾਣੰੂਕੇ, ਗੁਰਚਰਨ ਸਿੰਘ ਮੋਗਾ, ਹਰਬੰਸ ਸਿੰਘ ਮਾਣੂੰਕੇ, ਕਵੀਸ਼ਰ ਮਨਜੀਤ ਸਿੰਘ ਲਾਡੀ, ਸਰਬਜੀਤ ਸਿੰਘ ਮੱਲ੍ਹਾ, ਮੰਦਰ ਸਿੰਘ ਭਦੌੜ, ਸਵਰਨ ਸਿੰਘ ਰਸੂਲਪੁਰ, ਨਛੱਤਰ ਸਿੰਘ ਰਸੂਲਪੁਰ, ਬੰਸੀ ਲੋਪੋ, ਗੋਬਿੰਦ ਸਿੰਘ ਰੌਂਤਾ, ਗਗਨ ਮਨਸੂਰਾਂ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਜਗਜੀਤ ਸਿੰਘ ਜੱਗਾ ਲੋਪੋ, ਹਰਨਾਮ ਸਿੰਘ ਨਾਮਾ ਲੋਪੋ, ਹਰਵਿੰਦਰ ਸਿੰਘ ਲੋਪੋ, ਮਨਪ੍ਰੀਤ ਸਿੰਘ ਮੰਤਰੀ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਮਨਦੀਪ ਸਿੰਘ ਮਨੀ ਸੰਘਾ ਕੋਰੇਵਾਲਾ, ਕਰਮਜੀਤ ਸਿੰਘ ਕਾਕਾ, ਕੁਲਵੰਤ ਸਿੰਘ ਤਤਲਾ, ਥਾਣੇਦਾਰ ਲਾਭ ਸਿੰਘ ਅਹਿਮਦਗੜ੍ਹ, ਕਵੀਸ਼ਰ ਰੇਸ਼ਮ ਸਿੰਘ ਚੜਿੱਕ, ਪਿ੍ਤਪਾਲ ਸਿੰਘ ਚੂਹੜਚੱਕ, ਮਾਸਟਰ ਅਮਰਜੀਤ ਸਿੰਘ ਘੋਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸ਼ੀਸ਼ ਚੋਪੜਾ ਦੇ ਖੱਤਰੀ ਸਭਾ ਦਾ ਮੈਂਬਰ ਬਣਨ 'ਤੇ ਐਡਵੋਕੇਟ ਵਿਜੇ ਧੀਰ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਫਾਲਗੁਨ ਮਹੋਤਸਵ ਦੇ ਤੀਜੇ ਦਿਨ ਭਜਨਾਂ ਦੁਆਰਾ ਸ਼ਰਧਾਲੂਆਂ ਕੀਤਾ ਨਿਹਾਲ
Ad Position 24