07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਰਪੰਚ ਯੂਨੀਅਨ ਜਿਲ੍ਹਾ ਮੋਗਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਗੁਰਤੇਜ ਸਿੰਘ ਬੱਬੀ)-ਅੱਜ ਸਰਪੰਚ ਯੂਨੀਅਨ ਜ਼ਿਲ੍ਹਾ ਮੋਗਾ ਨੇ ਪ੍ਰਧਾਨ ਸਰਪੰਚ ਮਨਜੀਤ ਸਿੰਘ ਬੁੱਘੀਪੁਰਾ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੂੰ ਇਕ ਮੰਗ ਪੱਤਰ ਦਿੱਤਾ ਤੇ ਮੰਗ ਪੱਤਰ ਵਿਚ ਇਹ ਮੰਗ ਕੀਤੀ ਗਈ ਕਿ ਭਿੰਡਰ ਖ਼ੁਰਦ ਦੇ ਸਰਪੰਚ ਇੰਦਰਪਾਲ ਸਿੰਘ 'ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਝੂਠਾ ਤੇ ਨਾਜਾਇਜ਼ ਹੈ ਤੇ ਉਸ ਦਰਜ ਮਾਮਲੇ 'ਤੇ ਮੁੜ ਤੋਂ ਗ਼ੌਰ ਕਰ ਕੇ ਸਰਪੰਚ ਇੰਦਰਪਾਲ ਸਿੰਘ ਨੂੰ ਇਸ ਮਾਮਲੇ ਵਿਚੋਂ ਕੱਢਿਆ ਜਾਵੇ ਕਿਉਂਕਿ ਇਸ ਨਾਲ ਪਿੰਡ ਦੇ ਵਿਕਾਸ ਨੂੰ ਢਾਹ ਲੱਗ ਰਹੀ ਹੈ | ਇਸ ਮੌਕੇ ਸਰਪੰਚ ਦੇ ਪਿਤਾ ਹਰਦਿਆਲ ਸਿੰਘ, ਬਲਜੀਤ ਸਿੰਘ ਚੁਗਾਵਾਂ, ਕਰਮਜੀਤ ਸਿੰਘ ਨੀਟਾ ਤਾਰੇਵਾਲਾ, ਮਨਿੰਦਰ ਸਿੰਘ ਨਸੀਰਪੁਰ ਜਾਨੀਆ, ਪਰਮਿੰਦਰ ਸਿੰਘ ਜਨੇਰ, ਜਗਦੇਵ ਸਿੰਘ ਪੁਰਾਣਾ, ਮਨਮੀਤ ਸਿੰਘ ਕੋਕਰੀ ਕਲਾਂ, ਲਖਵੀਰ ਸਿੰਘ ਅਟਾਰੀ, ਹਰਜਿੰਦਰ ਸਿੰਘ ਨਾਹਲ ਖੋਟੇ, ਗੁਰਚਰਨ ਸਿੰਘ ਖੋਟੇ, ਕੰਵਲਜੀਤ ਸਿੰਘ ਚੂਹੜਚੱਕ, ਗੋਪੀ ਮਾਨ, ਛਿੰਦਰਪਾਲ ਕੌਰ ਚੂਹੜਚੱਕ, ਜਸਵੰਤ ਸਿੰਘ ਸੰਧੂਆਂ ਵਾਲਾ, ਸੁਖਦੇਵ ਸਿੰਘ ਸੁੱਖ ਸਿੰਘ ਵਾਲਾ, ਸ਼ਮਸ਼ੇਰ ਸਿੰਘ ਚੜਿੱਕ ਪੱਤੀ ਜਗੀਰ, ਮਲਕੀਤ ਸਿੰਘ ਮੰਡੀਰਾਂ ਪੁਰਾਣਾ, ਬਸੰਤ ਸਿੰਘ ਡਾਲਾ, ਗੁਰਬਿੰਦਰ ਸਿੰਘ ਰੌਲੀ, ਕੁਲਵੰਤ ਸਿੰਘ ਧੂੜਕੋਟ ਕਲਾਂ, ਰਣਧੀਰ ਸਿੰਘ ਗਲੋਟੀ ਖ਼ੁਰਦ, ਰਾਜਵੀਰ ਸਿੰਘ ਕਿਲੀ ਗਾਂਧਰਾ,

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਕਾਰੋਬਾਰੀ ਹਰਮੰਦਰ ਗਿੱਲ ਨੇ ਪਿਤਾ ਦੀਆਂ ਅਸਥੀਆਂ ਖੇਤ 'ਚ ਪਾਉਂਦਿਆਂ ਬੂਟਾ ਲਗਾ ਕੇ ਨਵੀਂ ਪਿਰਤ ਪਾਈ <br/> ਅਗਲੀ ਖ਼ਬਰ ਸਾਹਿਤਕ ਸੱਥ ਪੱਤੋ ਹੀਰਾ ਸਿੰਘ ਤੇ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵਲੋਂ 4 ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ <br/...
Ad Position 24