ਸ੍ਰੀ ਰਾਮ ਲੀਲ੍ਹਾ ਉਤਸਵ ਬਾਘਾ ਪੁਰਾਣਾ ਕਮੇਟੀ ਵਲੋਂ ਰਾਮ ਨੌਮੀ ਦਾ ਤਿਉਹਾਰ ਮਨਾਇਆ
ਰਾਮ ਲੀਲਾ ਉਤਸਵ ਕਮੇਟੀ ਬਾਘਾ ਪੁਰਾਣਾ ਵਲੋਂ ਰਾਮ ਨੌਮੀ ਨੂੰ ਮੁੱਖ ਰੱਖਦਿਆਂ ਕਰਵਾਏ ਸਮਾਗਮ ਦੌਰਾਨ ਸੰਗਤਾਂ ਅਤੇ ਸਿੰਗਰ ਰਾਜ ਬਰਨਾਲਾ ਵਾਲੇ | ਤਸਵੀਰ : ਕਾਠਪਾਲ
<br/>
28-03-2026