08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲਾਇਨਜ਼ ਕਲੱਬਾਂ 321 ਐਫ ਦੀ ਕਾਨਫ਼ਰੰਸ 17 ਨੂੰ -ਗਰੋਵਰ <br/>

Ad Position 21
No active advertisement
ਅਜੀਤ ਡੈਸਕ 23-04-2026
ਮੋਗਾ, 22 ਅਪ੍ਰੈਲ (ਜਸਪਾਲ ਸਿੰਘ ਬੱਬੀ)-ਲਾਇਨਜ਼ ਕਲੱਬ ਦੇ ਸਾਬਕਾ ਗਵਰਨਰ ਲਾਇਨ ਤਿਰਲੋਕੀ ਨਾਥ ਗਰੋਵਰ, ਲਾਇਨ ਐਸ.ਕੇ. ਬਾਂਸਲ ਸਕੱਤਰ ਲਾਇਨ ਕਲੱਬ ਮੋਗਾ ਸੈਂਟਰਲ ਤੇ ਕੈਬਨਿਟ ਮੈਂਬਰ ਜਸਵੰਤ ਸਿੰਘ ਦਾਨੀ ਨੇ ਮੋਗਾ ਵਿਖੇ ਦੱਸਿਆ ਕਿ ਲਾਇਨਜ਼ ਕਲੱਬਾਂ ਜ਼ਿਲ੍ਹਾ 321 ਐਫ ਦੀ ਡਿਸਟਿ੍ਕਟ ਕਾਨਫ਼ਰੰਸ 17 ਮਈ ਨੂੰ ਸ੍ਰੀਨਗਰ (ਜੰਮੂ ਕਸ਼ਮੀਰ) ਵਿਖੇ ਜ਼ਿਲ੍ਹਾ ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ ਦੀ ਅਗਵਾਈ ਹੇਠ ਹੋਵੇਗੀ ਜਿਸ ਵਿਚ 202 ਕਲੱਬਾਂ ਨੂੰ ਸ਼ਾਮਿਲ ਕੀਤਾ ਹੈ | ਕਾਨਫ਼ਰੰਸ ਵਿਚ 500 ਤੋਂ ਵੱਧ ਡੈਲੀਗੇਟਾਂ ਤੋਂ ਇਲਾਵਾ ਹੋਰ ਅਹੁਦੇਦਾਰ ਸ਼ਾਮਿਲ ਹੋਣਗੇ | ਇਸ ਕਾਨਫ਼ਰੰਸ ਨੂੰ ਸੁਚਾਰੂ ਰੂਪ 'ਚ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ | ਕਾਨਫ਼ਰੰਸ ਵਿਚ ਗਵਰਨਰ ਤੇ ਉਪ ਗਵਰਨਰ (ਲਾਇਨਜ਼) ਦੀ ਚੋਣ ਵੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਧਰਤੀ ਦਿਵਸ ਮੌਕੇ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਮੋਗਾ ਵਿਚ ਬੂਟੇ ਲਗਾਓ ਮੁਹਿੰਮ <br/> ਅਗਲੀ ਖ਼ਬਰ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਜਾਰੀ ਕਿਸਾਨਾਂ ਨੂੰ 484 ਕਰੋੜ ਦੀ ਅਦਾਇਗੀ <br/>
Ad Position 24