05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਾਗੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕਿਸ਼ਨਪੁਰਾ ਕਲਾਂ, 24 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਜ਼ਿਮੀਂਦਾਰਾ ਖੇਤੀ ਸਟੋਰ ਵਾਲਿਆਂ ਦੇ ਮੁਖੀ ਅਜੀਤ ਸਿੰਘ ਸਾਗੂ (ਪਾਲ ਫੌਜੀ ਕੇ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਚਾਚੀ, ਬਲਵੀਰ ਸਿੰਘ ਤੋਤਾ ਟੇਲਰ, ਗੁਰਪ੍ਰੀਤ ਸਿੰਘ ਗੋਪੀ, ਹਰਦੀਪ ਸਿੰਘ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਧਰਮ ਪਤਨੀ ਜੋਗਿੰਦਰ ਸਿੰਘ ਸਾਗੂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ | ਮਾਤਾ ਕੁਲਦੀਪ ਕੌਰ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰੀਤੀ ਰਸਮਾਂ ਨਾਲ ਕਿਸ਼ਨਪੁਰਾ ਕਲਾਂ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ¢ ਇਸ ਦੁੱਖ ਦੀ ਘੜੀ ਵਿਚ ਸਾਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਗਤਾਰ ਸਿੰਘ ਬਾਬਾ, ਪੰਚ ਅਵਤਾਰ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਔਲਖ, ਮਿਸਤਰੀ ਦਲੇਰ ਸਿੰਘ ਕਲਸੀ, ਸਰਬਨ ਸਿੰਘ ਕਲਸੀ, ਗੁਰਵਿੰਦਰ ਸਿੰਘ ਲਾਡੀ, ਬਲਵਿੰਦਰ ਸੀਮਿੰਟ ਸਟੋਰ ਵਾਲੇ, ਜਗਤਾਰ ਸਿੰਘ ਸਾਗੂ, ਦਰਸ਼ਨ ਸਿੰਘ ਮਾਨ, ਭੋਲਾ ਸੀਹਰਾ, ਡਾ. ਬੂਟਾ ਸਿੰਘ, ਬਲਵਿੰਦਰ ਕਰਿਆਨਾ ਸਟੋਰ ਵਾਲੇ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਪਿ੍ੰ. ਕੇਹਰ ਸਿੰਘ ਆਦਿ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਵਿਹੜੇ ਕਿੰਡਰਗਾਰਟਨ ਦਾ ਹੋਇਆ ਸ਼ਾਨਦਾਰ ਤਿੰਨ ਦਿਨਾਂ ਗਰੈਜੂਏਸ਼ਨ ਸਮਾਰੋਹ ਅਗਲੀ ਖ਼ਬਰ ਬਾਬਾ ਬਚਿੱਤਰ ਸਿੰਘ ਦੀ ਬਰਸੀ 'ਤੇ ਵੱਡੀ ਗਿਣਤੀ 'ਚ ਪਹੁੰਚੀ ਸੰਗਤ
Ad Position 24