05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਮਾਜ ਸੇਵੀ ਸੁਰਜੀਤ ਸਿੰਘ ਆਤਮਾ (ਲੱਕੀ ਕਲਾਥ ਹਾਊਸ) ਵਾਲੇ ਨਹੀਂ ਰਹੇ

Ad Position 21
No active advertisement
27-06-2026


ਧਰਮਕੋਟ, 26 ਜੂਨ (ਪਰਮਜੀਤ ਸਿੰਘ)-ਸ਼ਹਿਰ ਦੇ ਸਮਾਜ ਸੇਵੀ ਸੁਰਜੀਤ ਸਿੰਘ ਆਤਮਾ (ਲੱਕੀ ਕਲਾਥ ਹਾਊਸ) ਵਾਲੇ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ, ਉਹ ਸੁਖਦੇਵ ਸਿੰਘ ਲੱਕੀ ਦੇ ਪਿਤਾ ਤੇ ਸਵਰਨ ਸਿੰਘ ਦੇ ਵੱਡੇ ਭਰਾ ਸਨ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਪੁੱਤਰ ਸੁਖਦੇਵ ਸਿੰਘ ਲੱਕੀ ਤੇ ਸਵਰਨ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਸਲ, ਗੁਰਮੀਤ ਸਿੰਘ ਮੁਖੀਜਾ ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ, ਸੁਰਿੰਦਰ ਸਿੰਘ ਭੋਲਾ ਰੁਪਿੰਦਰ ਸਿੰਘ ਰਖਰਾ, ਅਮਰੀਕ ਸਿੰਘ ਛਾਬੜਾ, ਸਾਜਨ ਛਾਬੜਾ ਰਵਿੰਦਰ ਸਿੰਘ ਸਾਗੂ, ਰਜਿੰਦਰ ਸਿੰਘ ਦੇਦ, ਡਾ. ਅਨਿਲ ਕੁਮਾਰ ਪੰਸਾਰੀ, ਪਵਨ ਕੁਮਾਰ ਭੰਡਾਰੀ, ਡਾ. ਤੇਜਵੀਰ ਸਿੰਘ, ਗੋਰਾ ਲਾਲ, ਡਾ. ਧਰਮਿੰਦਰ ਸਿੰਘ, ਡਾ. ਕ੍ਰਿਸ਼ਨ ਕੁਮਾਰ ਸ਼ਰਮਾ, ਕਾਕਾ ਦਰਜੀ, ਸੰਦੀਪ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ ਸਿੱਧੂ, ਲਖਵਿੰਦਰ ਸਿੰਘ, ਪੱਪੂ ਭਜਨ ਸਿੰਘ, ਦੀਪੂ ਡਰਾਈਕਲੀਨ ਵਾਲੇ, ਜੱਸ ਕੰਗ, ਦੀਪ ਸਭਰਾ, ਟੋਨੀ, ਗੋਰਾ ਰੇਡੀਮੇਟ ਸਟੋਰ, ਆਰ.ਕੇ. ਜਵੈਲਰ ਸੈਂਡੀ ਅਰੋੜਾ ਮੋਗਾ, ਹਰਭਜਨ ਸਿੰਘ, ਮੰਗਾ ਸਿੰਘ, ਰਜਿੰਦਰ ਸਿੰਘ ਨੀਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਸੁਰਜੀਤ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਜੂਨ ਨੂੰ ਗੁਰਦੁਆਰਾ ਸਿੰਘ ਸਾਹਿਬ ਸਿੰਘ ਸਭਾ ਪੁਰਾਣਾ ਬੱਸ ਅੱਡਾ ਧਰਮਕੋਟ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਨਿਰਜਲਾ ਇਕਾਦਸ਼ੀ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਨੇ ਛਬੀਲ ਲਗਾਈ ਅਗਲੀ ਖ਼ਬਰ ਰਵਿੰਦਰ ਸਿੰਘ ਝੰਡੇਆਣਾ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਬਣੇ
Ad Position 24
No active advertisement