ਲੰਗੇਆਣਾ ’ਚ ਦੂਜਾ ਗਤਕਾ ਕੈਂਪ ਲਗਾਇਆ ਵੱਖ-ਵੱਖ ਟੀਮਾਂ ਨੇ ਦਿਖਾਏ ਗਤਕੇ ਦੇ ਜੌਹਰ
ਨੱਥੂਵਾਲਾ ਗਰਬੀ, 17 ਸਤੰਬਰ (ਨਵਦੀਪ ਸਿੰਘ)-ਪਿੰਡ ਲੰਗੇਆਣਾ ਨਵਾਂ ਦੇ ਸੰਤ ਬਾਬਾ ਨਾਜ਼ਰ ਸਿੰਘ ਜੀ ਖੇਡ ਸਟੇਡੀਅਮ ਵਿਖੇ ਦੂਜਾ ਗਤਕਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਗਤਕਾ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਗਤਕੇ ਦੇ ਜੌਹਰ ਦਿਖਾਏ।
ਐਸ.ਐਮ.ਓ. ਬਾਘਾ ਪੁਰਾਣਾ ਡਾ. ਗੁਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਓਟ ਸੈਂਟਰ ਦੇ ਗੁਰਪ੍ਰੀਤ ਸਿੰਘ ਨਰਸਿੰਗ ਅਫ਼ਸਰ ਅਤੇ ਹੋਰ। ਤਸਵੀਰ : ਕਾਠਪਾਲ
18-09-2026