11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜੈ ਮਾਂ ਚਿੰਤਪੁਰਨੀ ਜਾਗਰਣ ਕਲੱਬ ਵਲੋਂ 20ਵਾਂ ਸਾਲਾਨਾ ਜਾਗਰਨ 17 ਨੂੰ

ਕਿਸ਼ਨਪੁਰਾ ਕਲਾਂ, 10 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ ਵਲੋਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਜਾਗਰਨ 17 ਅਕਤੂਬਰ ਦਿਨ ਸਨਿਚਰਵਾਰ ਨੂੰ ਮੇਨ ਬਾਜ਼ਾਰ ਦੇ ਥੜ੍ਹੇ ਉੱਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਮਨਦੀਪ ਚਾਵਲਾ, ਪ੍ਰਧਾਨ ਅਮਰਜੀਤ ਅੰਬਾ ਨੇ ਦੱਸਿਆ ਕਿ ਜਾਗਰਨ ਦੌਰਾਨ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 11-10-2026
ਕਿਸ਼ਨਪੁਰਾ ਕਲਾਂ, 10 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ ਵਲੋਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਜਾਗਰਨ 17 ਅਕਤੂਬਰ ਦਿਨ ਸਨਿਚਰਵਾਰ ਨੂੰ ਮੇਨ ਬਾਜ਼ਾਰ ਦੇ ਥੜ੍ਹੇ ਉੱਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਮਨਦੀਪ ਚਾਵਲਾ, ਪ੍ਰਧਾਨ ਅਮਰਜੀਤ ਅੰਬਾ ਨੇ ਦੱਸਿਆ ਕਿ ਜਾਗਰਨ ਦੌਰਾਨ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਸਾਗਰ ਗਿੱਲ ਸਮੇਤ ਹੋਰ ਗਾਇਕ ਮਹਾਂ ਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਰਿੰਕੂ ਰਾਜੂ ਹਲਵਾਈ, ਗੋਲਡੀ ਗੂੰਬਰ, ਮਿੱਠੂ ਚੱਕੀ ਵਾਲਾ, ਮਦਨ ਲਾਲ, ਹੰਸ ਕੁਮਾਰ ਪੱਬੀ, ਗੋਗੀ ਲੋਹੜੀਆਂ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਜੈਵਲਿਨ ਥ੍ਰੋ ’ਚ ਗੁਰਸਿਫਥ ਕੌਰ ਨੇ ਲਹਿਰਾਇਆ ਕਿਚਲੂ ਸਕੂਲ ਦਾ ਪਰਚਮ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਵੀ ਹਾਸਿਲ ਕੀਤਾ ਚ... ਅਗਲੀ ਖ਼ਬਰ ਪਿੰਡ ਵਾਸੀਆਂ ਨੇ ਖ਼ੁਦ ਨਹਿਰਾਂ ’ਤੇ ਪੁਲਾਂ ਦੀਆਂ ਢਲਾਣਾਂ ਨੂੰ ਠੀਕ ਕਰਨ ਦੀ ਬੀੜਾ ਚੁੱਕਿਆ
Ad Position 24