10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

ਬਾਘਾ ਪੁਰਾਣਾ, 10 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ (ਮੋਗਾ) ਵਿਖੇ ਸ਼ਰਧਾ ਨਾਲ ਮੱਸਿਆ ਦਾ ਦਿਹਾੜਾ ਮਨਾਇਆ ਗਿਆ| ਇਸ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ’ਚੋਂ ਦੂਰੋਂ-ਨੇੜਿਉਂ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੁੰਦੀਆਂ ਹਨ |ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਸੰਗਤ ਨੂੰ ਗੁਰੂ ਦੇ ਲੜ ਲੱਗ ਲਈ ਪ੍ਰੇਰਿਤ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ|ਇਸ ਮੌਕੇ ਬਾਬਾ ਬਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਉਸਾਰੀ ਅਧੀਨ ਚੱਲ ਰਹੀ ਸੇਵਾ ’ਚ ਸੰਗਤਾਂ ਨੂੰ ਤਨਦੇਹੀ ਨਾਲ ਸੇਵਾ ਕਰਨ ਦੀ ਅਪੀਲ ਕਰਦਿਆਂ ਅਤੇ ਗੁਰਦੁਆਰਾ ਸਾਹਿਬ ’ਚ ਮੱਸਿਆ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਨੂੰ ਜੀ ਆਇਆਂ ਕਿਹਾ ਗਿਆ|ਇਸ ਸਮੇਂ ਗੁਰਪ੍ਰੀਤ ਸਿੰਘ ਸੰਧੂਆਣਾ, ਯਾਦਵਿੰਦਰ ਸਿੰਘ ਬਾਘਾਪੁਰਾਣਾ, ਜਸਕਰਨ ਸਿੰਘ ਸੰਗਤਪੁਰਾ, ਸਰਪੰਚ ਹਰਪ੍ਰੀਤ ਸਿੰਘ ਚੰਦ ਨਵਾਂ, ਜਸਵੰਤ ਸਿੰਘ ਚੰਦ ਪੁਰਾਣਾ, ਜਸਵੀਰ ਸਿੰਘ ਬਾਘਾਪੁਰਾਣਾ, ਗੁਰਿੰਦਰ ਸਿੰਘ ਜੈ ਸਿੰਘ ਵਾਲਾ, ਸੁਖਦੀਪ ਸਿੰਘ ਚੰਦ ਨਵਾਂ, ਦਲਜੀਤ ਸਿੰਘ ਗ੍ਰੰਥੀ ਚੰਦ ਨਵਾਂ, ਸਤਿਕਰਤਾਰ ਸਿੰਘ ਗ੍ਰੰਥੀ, ਸੰਨੀ ਫਰੀਦਕੋਟ, ਹਰਦੇਵ ਸਿੰਘ ਚੰਦ ਪੁਰਾਣਾ, ਅਮਨਦੀਪ ਸਿੰਘ ਖੁਖਰਾਣਾ, ਪਿਆਰਾ ਸਿੰਘ ਬੱਬੂ ਐਮ. ਸੀ ਦੁੱਨੇਕੇ, ਜਗਸੀਰ ਸਿੰਘ ਰੌਂਤਾ, ਬਲਜੀਤ ਸਿੰਘ ਲੁਧਿਆਣਾ, ਹਰਜੀਤ ਸਿੰਘ ਸੰਗਤ ਪੁਰਾਣਾ, ਸੁਖਵਿੰਦਰਪਾਲ ਸਿੰਘ ਲੁਧਿਆਣਾ, ਪ੍ਰਧਾਨ ਰੇਸ਼ਮ ਸਿੰਘ, ਰਾਜਦੀਪ ਸਿੰਘ ਚੰਦ ਪੁਰਾਣਾ,ਸਰਪੰਚ ਹਰਬੰਸ ਸਿੰਘ ਚੰਦ ਪੁਰਾਣਾ, ਜਸ਼ਨ ਸਿੰਘ ਚੰਦ ਪੁਰਾਣਾ, ਭਰਪੂਰ ਸਿੰਘ ਦੁੱਨੇਕੇ, ਸੋਨੂੰ ਲੁਧਿਆਣਾ, ਮਨਜੀਤ ਸਿੰਘ ਸਿੰਘਾਂਵਾਲਾ, ਸਰਪੰਚ ਰਾਮ ਸਿੰਘ ਜੈ ਸਿੰਘ ਵਾਲਾ,ਗੁਰਪਿਆਰ ਸਿੰਘ ਬੁੱਕਣ ਵਾਲਾ ਆਦਿ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 11-10-2026
ਬਾਘਾ ਪੁਰਾਣਾ, 10 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ (ਮੋਗਾ) ਵਿਖੇ ਸ਼ਰਧਾ ਨਾਲ ਮੱਸਿਆ ਦਾ ਦਿਹਾੜਾ ਮਨਾਇਆ ਗਿਆ| ਇਸ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ’ਚੋਂ ਦੂਰੋਂ-ਨੇੜਿਉਂ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੁੰਦੀਆਂ ਹਨ |ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਸੰਗਤ ਨੂੰ ਗੁਰੂ ਦੇ ਲੜ ਲੱਗ ਲਈ ਪ੍ਰੇਰਿਤ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ|ਇਸ ਮੌਕੇ ਬਾਬਾ ਬਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਉਸਾਰੀ ਅਧੀਨ ਚੱਲ ਰਹੀ ਸੇਵਾ ’ਚ ਸੰਗਤਾਂ ਨੂੰ ਤਨਦੇਹੀ ਨਾਲ ਸੇਵਾ ਕਰਨ ਦੀ ਅਪੀਲ ਕਰਦਿਆਂ ਅਤੇ ਗੁਰਦੁਆਰਾ ਸਾਹਿਬ ’ਚ ਮੱਸਿਆ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਨੂੰ ਜੀ ਆਇਆਂ ਕਿਹਾ ਗਿਆ|ਇਸ ਸਮੇਂ ਗੁਰਪ੍ਰੀਤ ਸਿੰਘ ਸੰਧੂਆਣਾ, ਯਾਦਵਿੰਦਰ ਸਿੰਘ ਬਾਘਾਪੁਰਾਣਾ, ਜਸਕਰਨ ਸਿੰਘ ਸੰਗਤਪੁਰਾ, ਸਰਪੰਚ ਹਰਪ੍ਰੀਤ ਸਿੰਘ ਚੰਦ ਨਵਾਂ, ਜਸਵੰਤ ਸਿੰਘ ਚੰਦ ਪੁਰਾਣਾ, ਜਸਵੀਰ ਸਿੰਘ ਬਾਘਾਪੁਰਾਣਾ, ਗੁਰਿੰਦਰ ਸਿੰਘ ਜੈ ਸਿੰਘ ਵਾਲਾ, ਸੁਖਦੀਪ ਸਿੰਘ ਚੰਦ ਨਵਾਂ, ਦਲਜੀਤ ਸਿੰਘ ਗ੍ਰੰਥੀ ਚੰਦ ਨਵਾਂ, ਸਤਿਕਰਤਾਰ ਸਿੰਘ ਗ੍ਰੰਥੀ, ਸੰਨੀ ਫਰੀਦਕੋਟ, ਹਰਦੇਵ ਸਿੰਘ ਚੰਦ ਪੁਰਾਣਾ, ਅਮਨਦੀਪ ਸਿੰਘ ਖੁਖਰਾਣਾ, ਪਿਆਰਾ ਸਿੰਘ ਬੱਬੂ ਐਮ.ਸੀ ਦੁੱਨੇਕੇ, ਜਗਸੀਰ ਸਿੰਘ ਰੌਂਤਾ, ਬਲਜੀਤ ਸਿੰਘ ਲੁਧਿਆਣਾ, ਹਰਜੀਤ ਸਿੰਘ ਸੰਗਤ ਪੁਰਾਣਾ, ਸੁਖਵਿੰਦਰਪਾਲ ਸਿੰਘ ਲੁਧਿਆਣਾ, ਪ੍ਰਧਾਨ ਰੇਸ਼ਮ ਸਿੰਘ, ਰਾਜਦੀਪ ਸਿੰਘ ਚੰਦ ਪੁਰਾਣਾ,ਸਰਪੰਚ ਹਰਬੰਸ ਸਿੰਘ ਚੰਦ ਪੁਰਾਣਾ, ਜਸ਼ਨ ਸਿੰਘ ਚੰਦ ਪੁਰਾਣਾ, ਭਰਪੂਰ ਸਿੰਘ ਦੁੱਨੇਕੇ, ਸੋਨੂੰ ਲੁਧਿਆਣਾ, ਮਨਜੀਤ ਸਿੰਘ ਸਿੰਘਾਂਵਾਲਾ, ਸਰਪੰਚ ਰਾਮ ਸਿੰਘ ਜੈ ਸਿੰਘ ਵਾਲਾ,ਗੁਰਪਿਆਰ ਸਿੰਘ ਬੁੱਕਣ ਵਾਲਾ ਆਦਿ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸੇਖੋਂ ਪਰਿਵਾਰ ਪੰਮਾ ਫੁੱਲਾਂਵਾਲ ਨੂੰ ਸਦਮਾ , ਕੈਨੇਡਾ ਵਿਖੇ ਭੈਣ ਦਾ ਦਿਹਾਂਤ , ਉੱਘੀਆਂ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗ... ਅਗਲੀ ਖ਼ਬਰ ਮੁੱਦਾਹੀਣ ਹੋ ਚੁੱਕੀ ਕਾਂਗਰਸ ਪਾਰਟੀ ਐਸ. ਆਈ. ਆਰ. ਨੂੰ ਲੈ ਕੇ ਬੇਲੋੜਾ ਰੌਲਾ ਪਾ ਰਹੀ ਹੈ-ਮੁਖਤਿਆਰ ਸਿੰਘ ਸੰਧੂ
Ad Position 24