ਰੇਲਵੇ ਡਰਾਮੈਟਿਕ ਕਲੱਬ ਤੇ ਭਾਰਤੀ ਮਹਾਂਵੀਰ ਦਲ ਨੇ ਲੰਗਰ ਲਗਾਇਆ
ਮੋਗਾ, 17 ਅਕਤੂਬਰ (ਅਸ਼ੋਕ ਬਾਂਸਲ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਮੌਕੇ ਰੇਲਵੇ ਰੋਡ ਮੋਗਾ ਵਿਖੇ ਰੇਲਵੇ ਡਰਾਮੈਟਿਕ ਕਲੱਬ ਅਤੇ ਭਾਰਤੀ ਮਹਾਂਵੀਰ ਦਲ ਵਲੋਂ ਜਲਜ਼ੀਰਾ, ਬਿਸਕੁਟ ਅਤੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾਵਾਂ ਦੇ ਮੈਂਬਰਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਇਆ।
ਮੋਗਾ, 17 ਅਕਤੂਬਰ (ਅਸ਼ੋਕ ਬਾਂਸਲ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਮੌਕੇ ਰੇਲਵੇ ਰੋਡ ਮੋਗਾ ਵਿਖੇ ਰੇਲਵੇ ਡਰਾਮੈਟਿਕ ਕਲੱਬ ਅਤੇ ਭਾਰਤੀ ਮਹਾਂਵੀਰ ਦਲ ਵਲੋਂ ਜਲਜ਼ੀਰਾ, ਬਿਸਕੁਟ ਅਤੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾਵਾਂ ਦੇ ਮੈਂਬਰਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਮੁਕੰਦ ਲਾਲ, ਸ਼ਿਵ ਮਿੱਤਲ, ਰਮੇਸ਼ ਖੰਨਾ, ਵਿਨੋਦ ਕੁਮਾਰ, ਸ਼ੰਕਰ ਲਾਲ, ਜਗਦੀਸ਼, ਸੁਨੀਲ ਚੀਨਾ, ਸੰਦੀਪ ਕਾਲਾ, ਦੀਪੂ, ਵਿਕਰਾਂਤ ਕੁਮਾਰ, ਵਿਨੋਦ ਪਾਲ, ਪ੍ਰਦੀਪ ਕੁਮਾਰ, ਅਨੂਪ, ਪਵਨ, ਡਾ. ਸੁਰੇਸ਼, ਡਾ. ਸਾਹਿਲ ਸੂਦ, ਲਾਲ ਚੰਦ, ਬਾਲ ਕ੍ਰਿਸ਼ਨ, ਪਵਨ ਮੋਂਗਾ ਸਮੇਤ ਹੋਰ ਮੈਂਬਰਾਂ ਅਤੇ ਦੁਕਾਨਦਾਰਾਂ ਨੇ ਲੰਗਰ ਦੀ ਸੇਵਾ ਕੀਤੀ।