17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਸਹੂਲਤਾਂ ਦੇਣ ਲਈ ਕੈਂਪ ਲਗਾਉਣ ਸੰਬੰਧੀ ਮੀਟਿੰਗ

ਬਾਘਾ ਪੁਰਾਣਾ, 17 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਮੁਫਤ ਸਹੂਲਤਾਂ ਦੇਣ ਲਈ ਵਿਸ਼ੇਸ਼ ਮੀਟਿੰਗ ਬਾਘਾ ਪੁਰਾਣਾ ਵਿਖੇ ਕੀਤੀ ਗਈ| ਇਸ ਮੀਟਿੰਗ ਮੌਕੇ ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਮਜਲਸ ਅਹਿਰਾਰ , ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਯੂਸਫ ਵੈਰੋਕੇ ਨੇ ਦੱਸਿਆ ਕਿ ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਲਗਾਇਆ ਜਾ ਰਿਹਾ ਹੈ| ਇਸ ਕੈਂਪ ਮੌਕੇ ਦਿਵਿਆਂਗ (80 ਫੀਸਦੀ ਜਾਂ ਉਸ ਤੋਂ ਵੱਧ ਲਈ) ਵਿਅਕਤੀਆਂ ਲਈ ਮੁਫਤ ਟਰਾਈਸਾਈਕਲ, ਸਮਾਰਟ ਫੋਨ ਬਲਾਂਇੰਡ ਸਟੂਡੈਂਟ ਲਈ, ਵਹੀਲ ਚੇਅਰ, ਕੰਨਾਂ ਦੀ ਮਸ਼ੀਨ, ਵਾਕਰ, ਫਾਹੁੜੀਆਂ, ਛੜੀਆਂ, ਕੈਲੀਪਰ, ਬੌਧਿਕ ਅਪੰਗ ਬੱਚਿਆਂ ਲਈ ਟੀ. ਐਲ.

Ad Position 21
No active advertisement
ਅਜੀਤ ਡੈਸਕ 18-10-2026
ਬਾਘਾ ਪੁਰਾਣਾ, 17 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਮੁਫਤ ਸਹੂਲਤਾਂ ਦੇਣ ਲਈ ਵਿਸ਼ੇਸ਼ ਮੀਟਿੰਗ ਬਾਘਾ ਪੁਰਾਣਾ ਵਿਖੇ ਕੀਤੀ ਗਈ| ਇਸ ਮੀਟਿੰਗ ਮੌਕੇ ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਮਜਲਸ ਅਹਿਰਾਰ , ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਯੂਸਫ ਵੈਰੋਕੇ ਨੇ ਦੱਸਿਆ ਕਿ ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਲਗਾਇਆ ਜਾ ਰਿਹਾ ਹੈ| ਇਸ ਕੈਂਪ ਮੌਕੇ ਦਿਵਿਆਂਗ (80 ਫੀਸਦੀ ਜਾਂ ਉਸ ਤੋਂ ਵੱਧ ਲਈ) ਵਿਅਕਤੀਆਂ ਲਈ ਮੁਫਤ ਟਰਾਈਸਾਈਕਲ, ਸਮਾਰਟ ਫੋਨ ਬਲਾਂਇੰਡ ਸਟੂਡੈਂਟ ਲਈ, ਵਹੀਲ ਚੇਅਰ, ਕੰਨਾਂ ਦੀ ਮਸ਼ੀਨ, ਵਾਕਰ, ਫਾਹੁੜੀਆਂ, ਛੜੀਆਂ, ਕੈਲੀਪਰ, ਬੌਧਿਕ ਅਪੰਗ ਬੱਚਿਆਂ ਲਈ ਟੀ.ਐਲ.ਐਮ. ਕਿੱਟ ਆਦਿ ਸਮਾਨ ਮੁਹੱਈਆ ਕਰਵਾਇਆ ਜਾਵੇਗਾ| ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮਾਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀ ਹੈ ਅਤੇ ਲੋੜਵੰਦ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ|
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਦਾ ਟੂਰ ਲਗਾਇਆ
Ad Position 24