19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਪੂ ਨਿਰਭੈ ਸਿੰਘ ਬਰਾੜ ਕੋਟਲਾ ਨਮਿਤ ਸ਼ਰਧਾਂਜਲੀ ਸਮਾਗਮ

ਸਮਾਧ ਭਾਈ, 19 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਕੋਟਲਾ, ਮਨਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਦੇ ਪਿਤਾ ਨਿਰਭੈ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਅੰਗੀਠਾ ਸਾਹਿਬ ਮਾਤਾ ਤਾਪ ਕੌਰ ਪਿੰਡ ਕੋਟਲਾ ਰਾਏਕਾ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਭਾਈ ਪਲਵਿੰਦਰ ਸਿੰਘ ਕੋਠਾ ਗੁਰੂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ।

Ad Position 21
No active advertisement
ਪਿੰਡ ਕੋਟਲਾ ਰਾਏਕਾ ਵਿਖੇ ਬਾਪੂ ਨਿਰਭੈ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਬੁਲਾਰੇ, ਕੀਰਤਨ ਕਰਦਾ ਜਥਾ ਅਤੇ ਹਾਜ਼ਰ ਸੰਗਤਾਂ। ਤਸਵੀਰਾਂ : ਜਗਰੂਪ ਸਿੰਘ ਸਰੋਆ 20-11-2026
ਸਮਾਧ ਭਾਈ, 19 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਕੋਟਲਾ, ਮਨਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਦੇ ਪਿਤਾ ਨਿਰਭੈ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਅੰਗੀਠਾ ਸਾਹਿਬ ਮਾਤਾ ਤਾਪ ਕੌਰ ਪਿੰਡ ਕੋਟਲਾ ਰਾਏਕਾ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਭਾਈ ਪਲਵਿੰਦਰ ਸਿੰਘ ਕੋਠਾ ਗੁਰੂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਾਘਾ ਪੁਰਾਣਾ ਸ਼੍ਰੋ.ਅ.ਦ. (ਬ), ਸੀਨੀਅਰ ਅਕਾਲੀ ਆਗੂ ਕਰਨਲ ਦਰਸਨ ਸਿੰਘ ਤੇ ਸਟੇਜ ਸਕੱਤਰ ਰਾਜਿੰਦਰਪਾਲ ਸਿੰਘ ਥਰਾਜ ਨੇ ਕਿਹਾ ਕਿ ਬਾਪੂ ਨਿਰਭੈ ਸਿੰਘ ਇਕ ਸੱਚੇ-ਸੁੱਚੇ ਮਿਹਨਤੀ ਇਨਸਾਨ ਸਨ ਤੇ ਉਨ੍ਹਾਂ ਦੇ ਇਸੇ ਨਰਮ ਸੁਭਾਅ ਸਦਕਾ ਹੀ ਪਿੰਡ ਨੇ ਉਨ੍ਹਾਂ ਦੇ ਘਰ ਸਰਪੰਚੀ ਬਖ਼ਸ਼ੀ ਅਤੇ ਅੱਜ ਵੀ ਉਨ੍ਹਾਂ ਦਾ ਪੁੱਤਰ ਗੁਰਜੀਤ ਸਿੰਘ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਹੈ। ਇਸ ਮੌਕੇ ਖਣਮੁੱਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ ਮੋਗਾ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਇਕੱਤਰ ਸਿੰਘ ਥਰਾਜ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਤੇਜਿੰਦਰ ਬਿੱਟੂ ਚੰਨੂਆਣਾ, ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਸਰਕਲ ਪ੍ਰਧਾਨ ਸੁਖਮੰਦਰ ਸਿੰਘ ਭਲੂਰ, ਸੁਖਜੀਤ ਸਿੰਘ ਮਾਹਲਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ (ਬ), ਫੁੰਮਣ ਸਿੰਘ ਸ਼੍ਰੋ. ਕਮੇਟੀ ਮੈਂਬਰ, ਰਾਜਵੰਤ ਸਿੰਘ ਮਾਹਲਾ, ਸੁਖਹਰਪ੍ਰੀਤ ਸਿੰਘ ਰੋਡੇ, ਜਸਵਿੰਦਰ ਸਿੰਘ ਦੀਦਾਰੇ ਵਾਲਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਸੰਜੀਵ ਬਿੱਟੂ ਰੋਡੇ ਸਰਕਲ ਪ੍ਰਧਾਨ, ਪ੍ਰਧਾਨ ਤਰਸੇਮ ਸਿੰਘ ਸੇਮਾ, ਸਰਪੰਚ ਲਖਵੀਰ ਸਿੰਘ ਬਾਗੜੀ, ਗੁਰਦੁਆਰਾ ਪ੍ਰਧਾਨ ਜਗਜੀਤ ਸਿੰਘ ਸਮਾਧ ਭਾਈ, ਦਰਸ਼ਨ ਸਿੰਘ ਧਾਲੀਵਾਲ, ਦੇਵੀ ਦਿਆਲ ਸ਼ਰਮਾ, ਜਸਵਿੰਦਰ ਕਿੰਗਰਾ, ਸਰਪੰਚ ਹਰਪ੍ਰੀਤ ਸਿੰਘ ਕੋਟਲਾ, ਬਚਿੱਤਰ ਕਾਲੇਕੇ, ਨੰਬਰਦਾਰ ਜੱਸਾ ਸਿੰਘ ਸੰਗਤਪੁਰਾ, ਰਣਧੀਰ ਸਿੰਘ ਥਰਾਜ, ਸੁਖਮੰਦਰ ਸਿੰਘ ਉਗੋਕੇ ਪ੍ਰਧਾਨ ਬੀ.ਕੇ.ਯੂ. ਖੋਸਾ, ਸਰਪੰਚ ਦਰਸਨ ਸਿੰਘ ਥਰਾਜ, ਯੂਥ ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ ਡੇਮਰੂ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਬੇਅੰਤ ਸਿੰਘ ਲੰਗੇਆਣਾ, ਗੋਰਾ ਸੰਗਤਪੁਰਾ, ਆਪ ਆਗੂ ਤਰਸੇਮ ਸਿੰਘ ਸੰਗਮ, ਇੰਸ. ਦਵਿੰਦਰ ਸਿੰਘ ਰੀਡਰ ਡੀ.ਆਈ.ਜੀ. ਅੰਮ੍ਰਿਤਸਰ, ਏ.ਐਸ.ਆਈ. ਜਗਸੀਰ ਸਿੰਘ, ਬਲਵੀਰ ਸਿੰਘ ਸਬ ਇੰਸਪੈਕਟਰ, ਏ.ਐਸ.ਆਈ. ਲਖਵਿੰਦਰ ਸਿੰਘ, ਚਰਨਜੀਤ ਸਿੰਘ ਸੁਖਾਨੰਦ, ਗੁਰਵੀਰ ਸਿੰਘ ਚੰਨੂਵਾਲਾ, ਰਾਜਵੀਰ ਸਿੰਘ ਸੰਮਤੀ ਮੈਂਬਰ ਬੁੱਧ ਸਿੰਘ ਵਾਲਾ, ਦਿਲਬਾਗ ਸਿੰਘ ਚੌਧਰੀ ਵਾਲਾ, ਨੈਬ ਸਿੰਘ, ਗੁਰਪ੍ਰੀਤ ਸਿੰਘ, ਜੁਗਿੰਦਰ ਸਿੰਘ (ਤਿੰਨੋਂ ਸੈਕਟਰੀ), ਬਲਜਿੰਦਰ ਸਿੰਘ ਮੌੜ, ਸਤਨਾਮ ਸਿੰਘ ਦੱਲੂਵਾਲਾ, ਚਮਕੌਰ ਸਿੰਘ ਘੋਲੀਆ, ਗਿਆਨੀ ਸੁਖਦੇਵ ਸਿੰਘ ਸੰਗਤਪੁਰਾ, ਪੰਚ ਰਾਜਾ ਬਰਾੜ ਸਮਾਧ ਭਾਈ, ਗੁਰਸੇਵਕ ਮਨੀਲਾ, ਸਰਪੰਚ ਬਲਕਾਰ ਸਿੰਘ ਕੋਟਲਾ, ਸੁਰਜੀਤ ਸਿੰਘ ਸਰਪੰਚ ਗੁਲਾਬ ਸਿੰਘ ਵਾਲਾ, ਗੁਰਮੀਤ ਸਿੰਘ ਫੂਲੇਵਾਲਾ, ਨੰਬਰਦਾਰ ਗੁਰਦੇਵ ਸਿੰਘ ਫੂਲੇਵਾਲਾ, ਅੰਗਰੇਜ਼ ਸਿੰਘ ਫੂਲੇਵਾਲਾ, ਹਰਪ੍ਰੀਤ ਸਿੰਘ ਕਾਲੇਕੇ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ, ਗੁਰਪ੍ਰੀਤ ਗੋਪੀ ਕੋਟਲਾ ਮੇਹਰ ਸਿੰਘ ਵਾਲਾ, ਸੁਖਪ੍ਰੀਤ ਸਿੰਘ ਮਾਨ, ਮਾਸਟਰ ਸ਼ਰਨਜੀਤ ਸਿੰਘ, ਪ੍ਰਗਟ ਸਿੰਘ ਮਾੜੀ ਮੁਸਤਫ਼ਾ, ਸਰਦੂਲ ਸਿੰਘ ਮਾੜੀ ਮੁਸਤਫ਼ਾ, ਜੀਤ ਸਿੰਘ ਸਰਪੰਚ ਢਿਲਵਾਂ ਵਾਲਾ, ਡਾਕਟਰ ਰਾਣਾ ਮਾੜੀ, ਗੁਰਜੰਟ ਸਿੰਘ ਰੋਡੇ, ਬਲਤੇਜ ਸਿੰਘ ਲੰਗੇਆਣਾ, ਸਰਪੰਚ ਮੱਖਣ ਸਿੰਘ ਲੰਡੇ, ਜਰਮਨ ਸਿੰਘ ਮਾੜੀ, ਸੰਮਤੀ ਮੈਂਬਰ ਇੰਦਰਜੀਤ ਲੰਡੇ, ਸਰਪੰਚ ਮਨਜੀਤ ਸਿੰਘ ਢਿਲਵਾਂ, ਜਗਰੂਪ ਸਿੰਘ ਮਠਾੜੂ, ਗੁਰਮੀਤ ਸਿੰਘ ਮਾਣੂੰਕੇ, ਹਰਜੀਤ ਸਿੰਘ ਢਿਲਵਾਂ, ਜਗਤਾਰ ਸਿੰਘ ਸਰਾਂ (ਚਾਰੋ ਪੱਤਰਕਾਰ) ਅਰਸ਼ਦੀਪ ਸਿੰਘ ਮਾੜੀ, ਕੁਲਦੀਪ ਸਿੰਘ ਮਾੜੀ, ਤਰਲੋਚਨ ਸਿੰਘ ਕਾਲੇਕੇ, ਗੁਰਚਰਨ ਰਾਣਾ ਕੋਟਲਾ, ਪੂਰਨ ਸਿੰਘ ਬਰਾੜ, ਪ੍ਰੀਤਮ ਸਿੰਘ ਸਰੋਆ, ਬਿੱਕਰ ਸਿੰਘ ਭਾਈ, ਬਹਾਦਰ ਸਿੰਘ ਭੱਠੇ ਵਾਲਾ, ਹਰਮਿੰਦਰ ਕੋਟਲਾ, ਬੱਬੂ ਗੰਢੂ, ਜੀਤੂ ਬਰਾੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਬਾਪੂ ਨਿਰਭੈ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਨੀਲਮ ਰਾਣੀ ਮੰਗਲਾ ਨੂੰ ਅਨੇਕਾਂ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਬਾਲ ਕ੍ਰਿਸ਼ਨ ਬਾਲੀ ਦੀ ਚੋਣ ਮੁਹਿੰਮ ’ਚ ਇੰਟਰੀ ਨਾਲ ਵਾਰਡ ਨੰਬਰ 6 ਦੇ ਬਦਲੇ ਸਮੀਕਰਨ
Ad Position 24