25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੱਤਰਕਾਰ ਲੱਡਾ ਨੂੰ ਸਦਮਾ, ਸੱਸ ਮਾਤਾ ਸਵਰਗਵਾਸ <br/>

Ad Position 21
No active advertisement
ਅਜੀਤ ਡੈਸਕ 07-01-2026
ਸੰਗਰੂਰ, 6 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪਰਮਜੀਤ ਸਿੰਘ ਲੱਡਾ ਪੱਤਰਕਾਰ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸੱਸ ਮਾਤਾ ਮੁਖ਼ਤਿਆਰ ਕੌਰ ਸਵਰਗਵਾਸ ਹੋ ਗਏ ਹਨ | ਇਸ ਦੁੱਖ ਦੀ ਘੜੀ ਵਿਚ ਲੱਡਾ ਪਰਿਵਾਰ ਨਾਲ ਹਰਜਿੰਦਰ ਸਿੰਘ ਦੁੱਗਾਂ, ਦਲਜੀਤ ਸਿੰਘ ਬੇਦੀ, ਮਨਪ੍ਰੀਤ ਸਿੰਘ ਨੀਲੋਵਾਲ, ਗੁਰਦਰਸ਼ਨ ਸਿੰਘ ਸਿੱਧੂ, ਗੁਰਦੀਪ ਸਿੰਘ ਲਾਲੀ, ਹਰਬੰਸ ਸਿੰਘ ਮਾਰਡੇ, ਸੁਖਵਿੰਦਰ ਸਿੰਘ ਫੁੱਲ, ਅਵਤਾਰ ਸਿੰਘ ਛਾਜਲੀ, ਲਵਲ਼ੀ ਕੌਂਸਲ, ਵਿੱਕੀ ਭੁੱਲਰ, ਅਰਵਿੰਦ ਖੰਨਾ, ਏ ਪੀ ਸਿੰਘ ਬਾਬਾ, ਕੇਵਲ ਸਿੰਘ ਜਲਾਣ, ਗੁਰਪ੍ਰੀਤ ਸਿੰਘ ਗਰੇਵਾਲ, ਭੀਮਾ ਭਟੀਵਲ, ਅਮਨਦੀਪ ਸਿੰਘ ਪੂਨੀਆ ਗੁਰਸ਼ਰਨ ਸਿੰਘ ਸੈਂਡੀ, ਰਣਜੀਤ ਸਿੰਘ ਸੇਠੀ, ਅਰੁਣਜੀਤ ਸਿੰਘ ਸਰਾਓ, ਜੇ ਪੀ ਗੋਇਲ, ਨਰੇਸ਼ ਸ਼ਰਮਾ, ਪੁਨੀਤ ਗਰਗ, ਭੁਪਿੰਦਰ ਸਿੰਘ, ਬਲਜੀਤ ਸਿੰਘ ਟਿੱਬਾ, ਜਸਵੀਰ ਸਿੰਘ ਭੱਟੀ ਵਿਕਰਮ ਸੈਣੀ, ਹਰਬੰਸ ਗਰਚਾ, ਗੁਰਨੈਬ ਸਿੰਘ, ਸਰਜੀਵਨ ਜਿੰਦਲ, ਦਲਜੀਤ ਸਿੰਘ ਸੇਖੋਂ, ਸਤਿੰਦਰ ਸੈਣੀ, ਬਲਵਿੰਦਰ ਸਿੰਘ ਜੀ ਕੇ, ਸ਼ਿਵਰਾਜ ਸਿੰਘ, ਦਲਵੀਰ ਸਿੰਘ, ਰਣਦੀਪ ਰਾਓ, ਰਾਓ ਘੁਮਾਣ, ਹਰਵੀਰ ਸਿੰਘ, ਗੁਰਮੇਲ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਈ. ਸ਼ੇਰਗਿੱਲ ਨੂੰ ਸਦਮਾ, ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਫ਼ਸਲੀ ਵਿਭਿੰਨਤਾ ਰਾਹੀਂ ਇਤਿਹਾਸ ਰਚਣ ਵਾਲੇ ਕਿਸਾਨਾਂ ਦੇ 'ਸੁਨਹਿਰੀ ਸੁਪਨਿਆਂ ਨੂੰ ਬੂਰ...
Ad Position 24