ਗਰੀਨ ਐਵੇਨਿਊ ਬਣਿਆ ਗੰਦਗੀ ਐਵੇਨਿਊ - ਰਿੰਪੀ ਕੜਵਲ
ਅਜੀਤ ਡੈਸਕ
03-02-2026
ਕੀ ਕਹਿਣਾ ਹੈ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦਾ
-ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਜਲਦ ਚਾਲੂ ਹੋ ਜਾਵੇਗਾ ਉਸ ਤੋਂ ਬਾਅਦ ਸਾਰੇ ਹੀ ਅਹਿਮਦਗੜ੍ਹ ਦੀ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਵੀ ਜਲਦੀ ਹੋ ਜਾਵੇਗਾ |