07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਚੇਅਰਮੈਨ ਖੇੜੀ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ <br/>

Ad Position 21
repet_subhas-goyals [Copy P29]
ਚੇਅਰਮੈਨ ਚਰਨ ਸਿੰਘ ਖੇੜੀ ਦਾ ਪਿੰਡ ਪੁੱਜਣ ਤੇ ਸਨਮਾਨ ਕਰਦੇ ਹੋਏ ਪਿੰਡ ਵਾਸੀ | ਤਸਵੀਰ: ਮੇਘ ਰਾਜ ਜੋਸ਼ੀ <br/> 07-03-2026
ਸ਼ੇਰਪੁਰ, 6 ਮਾਰਚ (ਮੇਘ ਰਾਜ ਜੋਸ਼ੀ) - ਆਪ ਆਗੂ ਚਰਨ ਸਿੰਘ ਖੇੜੀ ਦਾ ਚੇਅਰਮੈਨ ਬਣਨ ਤੋਂ ਬਾਅਦ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਪਿੰਡ ਵਾਸੀਆਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਜਾ ਕੇ ਨਤਮਸਤਕ ਵੀ ਹੋਏ | ਇਸ ਮੌਕੇ ਪੰਚ ਹਰਮੇਲ ਸਿੰਘ ਖੇੜੀ, ਹਾਕਮ ਸਿੰਘ ਖੇੜੀ, ਬਲਵਿੰਦਰ ਸਿੰਘ, ਦੀਪੀ ਗੁੰਮਟੀ, ਅਮਨਾ ਮਾਂਗੇਵਾਲ, ਹੈਪੀ ਅÏਲਖ ਸ਼ੇਰਪੁਰ, ਆਪ ਆਗੂ ਕਾਕਾ ਸਲੇਮਪੁਰ, ਜਸਵੰਤ ਸਿੰਘ ਬਾਦਸ਼ਾਹਪੁਰ, ਸਵਰਨ ਸਿੰਘ, ਬਹਾਦਰ ਸਿੰਘ ਕਾਤਰੋ, ਪੂਰਨ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਆਲੀਪੁਰ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਹਰਦੀਪ ਸਿੰਘ ਸ਼ੇਰਪੁਰ, ਨਸਾ ਰੋਕੋ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਮਾਸਟਰ ਧਰਮਿੰਦਰ ਸ਼ਰਮਾ ਖੇੜੀ, ਪਾਵਨ ਕੁਮਾਰ ਖੇੜੀ, ਕਮਲ ਸ਼ਰਮਾ ਖੇੜੀ, ਵਿੱਕੀ ਟੇਲਰ, ਹਰਜਿੰਦਰ ਸਿੰਘ ਖੇੜੀ, ਹਰਪ੍ਰੀਤ ਸਿੰਘ ਟਿੱਬਾ, ਗੁਰਮੀਤ ਸਿੰਘ ਫ਼ੌਜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਅਤੇ ਨਾਲੀਆਂ ਦੇ ਖੁੱਲੇ੍ਹ ਢੱਕਣ ਬਿਮਾਰੀਆਂ ਅਤੇ ਹਾਦਸਿਆਂ ਨੂੰ ਦਿੰਦੇ ਸੱਦਾ <br/> ਅਗਲੀ ਖ਼ਬਰ ਮੂਨਕ ਸ਼ਹਿਰ ਵਿਚ ਚੋਰੀਆਂ ਦੀ ਭਰਮਾਰ, ਨੇੜੇ-ਨੇੜੇ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ <br/>
Ad Position 24