04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਗਰਵਾਲ ਸਭਾ ਨੇ ਮਨਾਈ ਰਾਮ ਨੌਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਧੀਰਜ ਪਸ਼ੋਰੀਆ)-ਅਗਰਵਾਲ ਸਭਾ ਸੰਗਰੂਰ ਵੱਲੋਂ ਅਗਰਵਾਲ ਭਵਨ ਸੁਨਾਮੀ ਗੇਟ ਸੰਗਰੂਰ ਵਿਖੇ ਰਾਮ ਨੌਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਸਿਮਰਨ ਕੀਤਾ ਗਿਆ | ਇਸ ਉਪਰੰਤ ਜਲੇਬੀਆਂ ਦਾ ਅਟੁੱਟ ਭੰਡਾਰਾ ਵਰਤਾਇਆ ਗਿਆ | ਅਗਰਵਾਲ ਸਭਾ ਦੇ ਪ੍ਰਧਾਨ ਸ੍ਰੀ ਬੱਧਰੀ ਜਿੰਦਲ ਅਤੇ ਜਨਰਲ ਸਕੱਤਰ ਸ਼ੀਸ਼ਨ ਕੁਮਾਰ ਗਰਗ ਨੇ ਕਿਹਾ ਕਿ ਸਾਨੂੰ ਸਫਲ ਜੀਵਨ ਲਈ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸ਼੍ਰੀ ਰਾਜੀਵ ਜਿੰਦਲ ਇਤਿਹਾਸਕਾਰ, ਐਡਵੋਕੇਟ ਪਵਨ ਗੁਪਤਾ, ਰਾਜ ਕੁਮਾਰ ਬੰਸਲ, ਐਡਵੋਕੇਟ ਸ਼ੁਭਮ ਬੰਸਲ, ਜੇਪੀ ਗੋਇਲ, ਬਲਦੇਵ ਗੁਪਤਾ, ਅਸ਼ਵਨੀ ਗਰਗ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲਖਵੀਰ ਸਿੰਘ ਗਰੇਵਾਲ ਕੁਠਾਲਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਗ਼ਰੀਬ ਕਿਸਾਨ ਦੀ ਰੁਕਵਾਈ ਕੁਰਕੀ <br/>
Ad Position 24