03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨੌਜਵਾਨ ਲੜਕੇ ਦੀ ਟਰੈਕਟਰ ਹੇਠ ਆਉਣ ਕਾਰਨ ਹੋਈ ਮੌਤ

Ad Position 21
No active advertisement
ਰਵਨੀਤ ਸਿੰਘ ਰੋਵੀ 14ਸਾਲ ਨੌਵੀਂ ਜਮਾਤ ਜੀਟੀਬੀ ਸਕੂਲ ਬਰੜਵਾਲ ਧੂਰੀ | ਤਸਵੀਰ: ਰਤਨ ਸਿੰਘ ਭੰਡਾਰੀ <br/> 19-04-2026
ਮੂਲੋਵਾਲ, 18 ਅਪੈ੍ਰਲ (ਰਤਨ ਸਿੰਘ ਭੰਡਾਰੀ)-ਬਹੁਤ ਹੀ ਦੁਖਦਾਈ ਘਟਨਾ ਦੀ ਸੂਚਨਾ ਪ੍ਰਾਪਤ ਹੋਈ ਕਿ ਰਵਨੀਤ ਸਿੰਘ ਰੋਵੀ 14 ਸਾਲ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ, ਸ਼ਾਮ ਨੂੰ ਟਰੈਕਟਰ ਤੇ ਘਰ ਵਾਪਸ ਪਰਤ ਰਹੇ ਸਨ ਕਿ ਟਰੈਕਟਰ ਦੇ ਬੰਪਰ ਤੇ ਬੈਠੇ ਨੂੰ ਅਚਾਨਕ ਹਿਲਣ ਤੇ ਹੇਠਾਂ ਡਿੱਗਿਆ, ਜਿਸ ਕਾਰਨ ਮੌਤ ਹੋ ਗਈ | ਲੜਕੇ ਦੇ ਦਾਦਾ ਜਥੇਦਾਰ ਬਲਦੇਵ ਸਿੰਘ ਮੂਲੋਵਾਲ ਨੇ ਦੱਸਿਆ ਕਿ ਰਵਨੀਤ ਬਹੁਤ ਹੀ ਹੋਣਹਾਰ ਅਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ | ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ |

Ad Position 22
No active advertisement
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ, ਦੋਵੇਂ ਮੋਟਰਸਾਈਕਲ ਚਾਲਕਾਂ ਦੀ ਹੋਈ ਮੌਤ <br/> ਅਗਲੀ ਖ਼ਬਰ ਧੂਰੀ ਸ਼ਹਿਰ ਦੇ ਵਾਰਡ ਨੰਬਰ 11 'ਚ 68.72 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਓ.ਐੱਸ.ਡੀ. ਸੁਖਵੀਰ ਸਿੰਘ ਨੇ ਕਰਵਾਈ ਸ਼ੁਰ...
Ad Position 24
No active advertisement