17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੰਤ ਬਾਬਾ ਭਗਵਾਨ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਮਨਾਈ ਪਹਿਲੀ ਬਰਸੀ <br/>

Ad Position 21
No active advertisement
ਅਜੀਤ ਡੈਸਕ 22-04-2026
ਕੁੱਪ ਕਲਾਂ, 21 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਪ੍ਰੇਮ ਅਤੇ ਤਿਆਗ ਦੇ ਰਸਤੇ ਤੁਰ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀ ਰੱਬੀ ਰੂਹ ਸੰਤ ਬਾਬਾ ਭਗਵਾਨ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਪਹਿਲੀ ਬਰਸੀ ਗੁ: ਈਸ਼ਰ ਪ੍ਰਕਾਸ਼ ਬੇਗੋਵਾਲ ਵਿਖੇ ਮੁੱਖ ਪ੍ਰਬੰਧਕ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾ ਮਨਾਈ ਗਈ | ਬਰਸੀ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਅੰਦਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਬਾਬਾ ਅਨਹਦ ਰਾਜ ਸਿੰਘ ਲੁਧਿਆਣਾ, ਸੰਤ ਬਾਬਾ ਭੁਪਿੰਦਰ ਸਿੰਘ ਜਰਗ, ਸੰਤ ਬਾਬਾ ਬਲਬੀਰ ਸਿੰਘ ਸੁਰਾਜਪੁਰ, ਸੰਤ ਬਾਬਾ ਮਨੀ ਸਿੰਘ ਭੇਵੇ ਵਾਲੇ, ਸੰਤ ਬਾਬਾ ਲਾਲ ਸਿੰਘ ਜਲੰਧਰ, ਸੰਤ ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ, ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ, ਬਾਬਾ ਲਾਲ ਸਿੰਘ ਧੂਰਕੋਟ, ਸੰਤ ਬਾਬਾ ਬਲਕਾਰ ਸਿੰਘ ਪੰਜ ਗਰਾਈਆਂ, ਸੰਤ ਬਾਬਾ ਮਨਦੀਪ ਸਿੰਘ ਅਤਰਸਰ, ਸੰਤ ਬਾਬਾ ਉਮਰਾਓ ਸਿੰਘ ਲੰਬਿਆਂ ਵਾਲੇ, ਸੰਤ ਬਾਬਾ ਸਤਿਨਾਮ ਸਿੰਘ ਭੀਖੀ ਵਾਲਿਆਂ ਦਾ ਜੱਥਾ, ਸੰਤ ਬਾਬਾ ਜਗਤਾਰ ਸਿੰਘ ਕਾਦਰਾਬਾਦ, ਗਿਆਨੀ ਸਤਨਾਮ ਸਿੰਘ ਜੋਗੇਵਾਲ, ਕਥਾਵਾਚਕ ਗਿਆਨੀ ਸੁਖਦੇਵ ਸਿੰਘ ਡੱਲੇਵਾਲ, ਕਥਾਵਾਚਕ ਗਿਆਨੀ ਹਰਜੀਤ ਹਰਮਨ ਸਿੰਘ ਮਾਰਕੰਡਾ, ਸੰਤ ਬਾਬਾ ਵਿਸਾਖਾ ਸਿੰਘ ਦੁਲੱਦੀ, ਸੰਤ ਬਾਬਾ ਅਜੀਤ ਸਿੰਘ, ਸੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ, ਸੰਤ ਬਾਬਾ ਜੋਗਿੰਦਰ ਸਿੰਘ ਰਕਬੇ ਵਾਲਿਆਂ ਦਾ ਜਥਾ, ਸੰਤ ਬਾਬਾ ਧਰਮਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਰਾਗੀ ਜਥਾ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਰਾਗੀ ਸੰਤੋਖ ਸਿੰਘ ਜਲੰਧਰ ਵਾਲੇ, ਰਾਗੀ ਜਤਿੰਦਰ ਪਾਲ ਸਿੰਘ ਜਾਮਨੀ ਸਾਹਿਬ, ਬੀਬੀ ਸਤਵੰਤ ਕੌਰ ਬੇਟੀ ਭਾਈ ਸ਼ਹੀਦ ਅਮਰੀਕ ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਬਲਜਿੰਦਰ ਸਿੰਘ ਸੁੱਖਾ, ਡਾ. ਗੁਰਦੀਪ ਸਿੰਘ ਡਾਂਗੋ, ਭਾਈ ਸੇਰ ਸਿੰਘ ਭੁੱਟਾ, ਸਾਬਕਾ ਸਰਪੰਚ ਭਰਪੂਰ ਸਿੰਘ ਭੁੱਟਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਅਕਾਲੀ ਦਲ ਹਲਕਾ ਅਮਰਗੜ੍ਹਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਮਾਲਵਿੰਦਰ ਸਿੰਘ ਮਾਲੀ ਓ.ਐਸ.ਡੀ. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੋਹਣ ਸਿੰਘ ਖਰੜ, ਸਰਪੰਚ ਅਵਤਾਰ ਸਿੰਘ ਬੇਗੋਵਾਲ, ਸਰਪੰਚ ਮਨਦੀਪ ਕੌਰ ਬਾਠਾਂ, ਸਰਪੰਚ ਪਰਮਿੰਦਰ ਸਿੰਘ ਜਿੱਤਵਾਲ ਕਲਾਂ, ਸਰਪੰਚ ਕੇਸਰ ਸਿੰਘ ਮਾਣਕਵਾਲ, ਨਰਿੰਦਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਮੁਸਕਾਬਾਦ, ਮਲਜੀਤ ਸਿੰਘ ਯੂਕੇ, ਅਮਰਿੰਦਰ ਸਿੰਘ ਅੰਬਾ ਯੂਕੇ, ਅੰਮਿ੍ਤਪਾਲ ਸਿੰਘ ਯੂਕੇ, ਹਰਦੀਪ ਸਿੰਘ ਯੂਕੇ, ਅਮਨਦੀਪ ਸਿੰਘ ਯੂਕੇ, ਰਵੀ ਸਿੰਘ ਕੈਨੇਡਾ, ਹਰਪਾਲ ਸਿੰਘ ਯੂਕੇ, ਭਾਈ ਮਨਦੀਪ ਸਿੰਘ ਖੁਰਦ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ, ਬਾਬਾ ਕਿਰਪਾਲ ਸਿੰਘ ਜਵੱਦੀ, ਭਾਈ ਸੰਤੋਖ ਸਿੰਘ ਲੁਧਿਆਣਾ, ਭਾਈ ਅਵਤਾਰ ਸਿੰਘ ਨੰਗਲ, ਜਗਜੀਤ ਸਿੰਘ ਬੋੜਪੁਰ, ਭਾਈ ਹਰਵਿੰਦਰ ਸਿੰਘ ਕੁੱਪ ਖੁਰਦ, ਭਾਈ ਹਰਪ੍ਰੀਤ ਸਿੰਘ ਸਿਓੜਾ, ਭਾਈ ਲਵਪ੍ਰੀਤ ਸਿੰਘ ਸਿਓੜਾ, ਪ੍ਰਦੀਪ ਸਿੰਘ ਛਪਾਰ, ਹੈੱਡ ਗ੍ਰੰਥੀ ਕੁਲਦੀਪ ਸਿੰਘ, ਰਵੀ ਸਿੰਘ ਰੋਹੀੜਾ, ਰਾਮ ਰਾਜ ਸਿੰਘ ਲੁਧਿਆਣਾ, ਤੇਜਿੰਦਰ ਸਿੰਘ ਤੇਜੀ, ਹਰਪਾਲ ਸਿੰਘ ਪਾਲੀ ਬੇਗੋਵਾਲ, ਹਰੀਪਾਲ ਸਿੰਘ ਮਾਣਕਵਾਲ, ਸਟੇਜ ਸਕੱਤਰ ਸ਼ੇਰ ਸਿੰਘ ਛਪਾਰ ਆਦਿ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ | ਇਸ ਮੌਕੇ ਮੀਰੀ ਪੀਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਲਗਾਏ ਕੈਂਪ 'ਚ 53 ਜਣਿਆ ਨੇ ਖੂਨਦਾਨ ਕੀਤਾ, ਇਸ ਤੋਂ ਇਲਾਵਾ ਡਾ. ਜੋਰਾਵਰ ਸਿੰਘ ਬੌਬੀ ਅਹਿਮਦਗੜ੍ਹਵਲੋਂ ਹੋਮਿਓਪੈਥਿਕ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 300 ਮਰੀਜ਼ਾਂ ਦੀ ਜਾਂਚ ਕਰਦਿਆਂ ਦਵਾਈਆਂ ਦਿੱਤੀਆਂ ਗਈਆਂ | ਬਰਸੀ ਸਮਾਗਮ ਅੰਦਰ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਮੁੱਖ ਪ੍ਰਬੰਧਕ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੂਨ ਪਬਲਿਕ ਸਕੂਲ ਵਿਖੇ ਫਾਇਰ ਬਿਗ੍ਰੇਡ ਵਿਭਾਗ ਨੇ ਬੱਚਿਆਂ ਨੂੰ ਅੱਗ ਤੋਂ ਬਚਾਅ ਅਤੇ ਸੁਰੱਖਿਆ ਨਿਯਮਾਂ ਸੰਬੰਧੀ ਕਰਵਾਇਆ... ਅਗਲੀ ਖ਼ਬਰ ਭਗਵਾਨ ਸ੍ਰੀ ਪਰਸ਼ੂਰਾਮ ਦਾ ਜਨਮ ਉਤਸਵ ਮਨਾਇਆ <br/>
Ad Position 24