16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

ਜਖੇਪਲ,16 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀ ਸਵ: ਸਰਪੰਚ ਝੰਡਾ ਸਿੰਘ ਮਾਨ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਂਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ ਅੱਖਾਂ ਦਾ ਮੁਫਤ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਕੈਂਪ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 17-11-2026
ਜਖੇਪਲ,16 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀ ਸਵ: ਸਰਪੰਚ ਝੰਡਾ ਸਿੰਘ ਮਾਨ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਂਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ ਅੱਖਾਂ ਦਾ ਮੁਫਤ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਕੈਂਪ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਕੈਂਪ ਵਿੱਚ ਅੱਖਾਂ ਦੇ ਮਹਿਰ ਡਾ. ਪਰਮਜੀਤ ਸਿੰਘ ਦੀ ਟੀਮ ਦੁਆਰਾ ਲੱਗ-ਭੱਗ ਇੱਕ ਹਜਾਰ ਮਰੀਜਾਂ ਦਾ ਚੈੱਕ-ਅੱਪ ਕਰਕੇ ਮੂਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ ਤੇ ਅਪ੍ਰੇਸ਼ਨ ਵਾਲੇ ਮਰੀਜਾਂ ਨੂੰ ਸੰਗਰੂਰ ਲਿਜਾਇਆ ਗਿਆ । ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ, ਕੇਵਲ ਸਿੰਘ ਮਾਨ, ਅਜੈਬ ਸਿੰਘ ਸਿੰਘ ਮਾਨ, ਨੰਬਰਦਾਰ ਕੁਲਦੀਪ ਸਿੰਘ ਮਾਨ, ਜਸ਼ ਕਰਨ ਸਿੰਘ ਮਾਨ, ਮਾਂ. ਗੁਰਤੇਜ ਸਿੰਘ, ਮੈਬਰ ਬਲਾਕ ਸੰਮਤੀ ਜਗਰਾਜ ਸਿੰਘ, ਸਰਪੰਚ ਕੇਵਲ ਸਿੰਘ ਹੰਬਲਬਾਸ, ਸਰਪੰਚ ਮਨਪ੍ਰੀਤ ਸਿੰਘ ਗੱਗੀ ਧਾਲੀਵਾਲਬਾਸ, ਸਰਪੰਚ ਤੇ ਬਲਾਕ ਪ੍ਰਧਾਨ ਗੁਰਚਰਨ ਸਿੰਘ, ਸਰਪੰਚ ਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਕਾਲਾ ਜਖੇਪਲਬਾਸ, ਚੇਅਰਮੈਨ ਰਣਜੀਤ ਸਿੰਘ ਜੌਨਡੀਅਰ, ਮੈਬਰ ਬਲਾਕ ਸੰਮਤੀ ਸੁਖਦੇਵ ਸਿੰਘ, ਮੈਬਰ ਬਲਾਕ ਸੰਮਤੀ ਜਗਰਾਜ ਸਿੰਘ, ਮਹਿੰਦਰ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਪ੍ਰਧਾਨ ਅਮਰਜੀਤ ਸਿੰਘ ਧਰਮਗੜ੍ਹ, ਨਾਜਰ ਸਿੰਘ ਖਾਲਸਾ, ਪੰਚ ਲਛਮਣ ਸਿੰਘ,ਪੰਚ ਅਮਨਦੀਪ ਸਿੰਘ ਦੀਪ, ਪੰਚ ਗੁਰਤੇਜ ਮਾਂਗਟ, ਪੰਚ ਜਰਨੈਲ ਸਿੰਘ,ਲਾਡੀ ਸਿੱਧੂ, ਨੰਬਰਦਾਰ ਜਗਤਾਰ ਸਿੰਘ, ਤਰਸੇਮ ਸਿੰਘ, ਨੰਬਰਦਾਰ ਲਵਲੀ, ਪੰਚ ਨਸ਼ੀਬ ਸਿੰਘ, ਲੱਖਾ ਸਿੰਘ ਮਾਂਗਟ ਆਦਿ ਤੋਂ ਇਲਾਵਾ ਵੱਡੀ ਗਿਣਤੀ ਨੇੜੇ ਦੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਬੀਬੀਆਂ ਨੂੰ 26 ਨੂੰ ਮੀਟਿੰਗ ਦਾ ਮਿਲਿਆ ਲਿਖਤੀ ਭਰੋਸਾ ਅਗਲੀ ਖ਼ਬਰ ਭਗਤ ਨਾਮਦੇਵ ਜੀ ਦੇ 756ਵੇਂ ਜਨਮ ਦਿਹਾੜੇ ਉੱਤੇ ਪੁੱਜੇ ਵਿਜੈਇੰਦਰ ਸਿੰਗਲਾ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ
Ad Position 24