ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫ਼ਰੰਸ ਫਗਵਾੜੇ 3 ਮਈ ਨੂੰ ਪੰਜਾਬ, ਦੂਸਰੇ ਰਾਜਾਂ ਅਤੇ ਵਿਦੇਸ਼ਾਂ 'ਚੋਂ 600 ਬਾਲ ਲੇਖਕ ਹੋਣਗੇ ਸ਼ਾਮਿਲ <br/>
ਅਜੀਤ ਡੈਸਕ
27-04-2026
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਲਈ ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਬਲਜਿੰਦਰ ਮਾਨ ਅਤੇ ਅਸ਼ੋਕ ਮਹਿਰਾ ਦਾ ਵਿਸ਼ੇਸ਼ ਯੋਗਦਾਨ ਹੈ | ਇਸ ਮੌਕੇ ਸ਼ਸ਼ੀ ਬਾਲਾ, ਅਵਤਾਰ ਸਿੰਘ ਚੋਟੀਆ, ਸਾਹਿਤ ਸਦਨ ਸੰਗਰੂਰ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ, ਪ੍ਰਧਾਨ ਦਲਬਾਰ ਸਿੰਘ ਚੱਠੇ, ਜੰਗ ਸਿੰਘ ਫੱਟੜ, ਕੁਲਵੰਤ ਕਸਕ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |