09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਾਹਿਤ ਸਭਾ ਸ਼ੇਰਪੁਰ ਵਲੋਂ ਸਾਹਿਤਕ ਸਮਾਗਮ 1 ਮਈ ਨੂੰ

Ad Position 21
No active advertisement
ਅਜੀਤ ਡੈਸਕ 28-04-2026
ਸ਼ੇਰਪੁਰ, 27 ਅਪ੍ਰੈਲ (ਮੇਘ ਰਾਜ ਜੋਸ਼ੀ)-ਸਾਹਿਤ ਸਭਾ ਸ਼ੇਰਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਸਹਿਯੋਗ ਨਾਲ ਕੌਮਾਂਤਰੀ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਕੁਲਵੰਤ ਸਿੰਘ ਬੂੰਗਾ ਦੀ ਕਾਵਿ ਪੁਸਤਕ 'ਅਤੀਤ 'ਚ ਡੁੱਬਿਆ ਵਰਤਮਾਨ' ਤੇ ਗੋਸ਼ਟੀ ਸਬੰਧੀ ਸਾਹਿਤਕ ਸਮਾਗਮ 1 ਮਈ, ਸ਼ੁੱਕਰਵਾਰ ਸਵੇਰੇ 9 ਵਜੇ ਕਮਿਊਨਿਟੀ ਹਾਲ ਨੇੜੇ ਪੁਰਾਣੀ ਤਹਿਸੀਲ ਝਲੂਰ ਰੋਡ, ਸ਼ੇਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਅÏਲਖ਼, ਜਨਰਲ ਸਕੱਤਰ ਡਾ ਰਣਜੀਤ ਸਿੰਘ ਕਾਲਾਬੂਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸਤਕ ਗੋਸ਼ਟੀ ਵਿੱਚ ਕੁਲਵੰਤ ਸਿੰਘ ਬੂੰਗਾ ਦੀ ਕਾਵਿ ਪੁਸਤਕ 'ਅਤੀਤ 'ਚ ਡੁੱਬਿਆ ਵਰਤਮਾਨ' ਬਾਰੇ ਪ੍ਰੋਫੈਸਰ ਸੁਰਿੰਦਰ ਪਾਲ ਕੌਰ ਆਪਣਾ ਪਰਚਾ ਪੜ੍ਹਨਗੇ |

Ad Position 22
No active advertisement
ਪਿਛਲੀ ਖ਼ਬਰ 50 ਸਾਲ ਪਿੱਛੇ ਪੈ ਚੁੱਕੇ ਪੰਜਾਬ ਨੰੂ ਮੁੜ ਲੀਹਾਂ ਉੱਤੇ ਲਿਆਉਣ ਲਈ ਭਾਜਪਾ ਹੀ ਇੱਕੋ ਇੱਕ ਉਮੀਦ-ਦੇਵ ਕੁਮਾਰ ਸ਼ਰਮਾ <br... ਅਗਲੀ ਖ਼ਬਰ ਸੇਵਾ ਮੁਕਤ ਸੂਬੇਦਾਰ ਤੇ ਸਾਬਕਾ ਸਰਪੰਚ ਕੋਲੋਂ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 5 ਲੱਖ ਹੜੱਪੇ, ਮਾਮਲਾ ਦਰਜ...
Ad Position 24