17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਾਤਾ ਇੰਦਰ ਦੇਵੀ ਹਰਿਆਉ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 07-05-2026
ਧਰਮਗੜ੍ਹ, 6 ਮਈ (ਗੁਰਜੀਤ ਸਿੰਘ ਚਹਿਲ) - ਬ੍ਰਾਹਮਣ ਸਭਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਡੇਰਾ ਬਾਬਾ ਭਾਵਾਦਾਸ ਦੇ ਸੇਵਾਦਾਰ ਸੁਖਦੇਵ ਸ਼ਰਮਾ ਅਤੇ ਸੰਤ ਅਤਰ ਸਿੰਘ ਸਕੂਲ ਹਰਿਆਉ ਦੇ ਮੈਨੇਜਿੰਗ ਡਾਇਰੈਕਟਰ ਵਾਸਦੇਵ ਸ਼ਰਮਾ ਦੇ ਮਾਤਾ ਇੰਦਰ ਦੇਵੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਦਿਹਾਂਤ 'ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਜੀਵਨ ਕੁਮਾਰ ਰੱਬੜ ਲਹਿਰਾ, ਡਾ. ਸੁਖਦੇਵ ਸ਼ਰਮਾ ਡਸਕਾ, ਹਰਵਿੰਦਰ ਖਹਿਰਾ ਡੀ ਐਸ ਪੀ ਸੁਨਾਮ, ਡਾ. ਰਾਮ ਲਾਲ ਧਰਮਗੜ੍ਹ ਵਾਲੇ, ਹਰਪਾਲ ਸਿੰਘ ਸਰਪੰਚ ਸੰਗਤਪੁਰਾ, ਨਵਜੋਤ ਸਿੰਘ ਜੋਤੀ ਸਾਬਕਾ ਸਰਪੰਚ ਰੱਤਾਖੇੜਾ, ਨੰਬਰਦਾਰ ਸਵਰਾਜ ਸਿੰਘ ਸਰਪੰਚ ਹਰਿਆਉ ਕੋਠੇ, ਮਨਦੀਪ ਸਿੰਘ ਖ਼ਾਲਸਾ ਸਰਪੰਚ ਹਰਿਆਉ, ਨੰਬਰਦਾਰ ਦਰਸ਼ਨ ਸਿੰਘ ਲਾਡੀ, ਕੁਲਦੀਪ ਸਿੰਘ ਬੋਗੀ ਸਾਬਕਾ ਸਰਪੰਚ ਹਰਿਆਉ, ਅਜੈਬ ਸਿੰਘ ਪ੍ਰਧਾਨ ਗੁ. ਸਾਹਿਬ ਹਰਿਆਉ, ਪੰਚ ਲਖਵਿੰਦਰ ਸਿੰਘ ਲੱਖਾ, ਰਣਵੀਰ ਸਿੰਘ ਜਵੰਧਾ, ਪੰਚ ਨਵਦੀਪ ਸਿੰਘ ਭੋਲਾ, ਪਿ੍ੰਸੀਪਲ ਗੁਰਮੀਤ ਕੌਰ, ਪਿ੍ੰਸੀਪਲ ਜਸਵਿੰਦਰ ਕੌਰ ਕਣਕਵਾਲ, ਯਾਦਵਿੰਦਰ ਸਿੰਘ ਮੰਡੇਰ ਸਰਪੰਚ ਕਣਕਵਾਲ, ਪਵਿੱਤਰ ਸਿੰਘ ਬੈਨੀਪਾਲ ਸਾਬਕਾ ਸਰਪੰਚ ਗੰਢੂਆਂ, ਮਨਜੀਤ ਸਿੰਘ ਭੰਗੂ ਸਾਬਕਾ ਸਰਪੰਚ ਕਣਕਵਾਲ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪੈੱ੍ਰਸ ਕਲੱਬ ਧਰਮਗੜ੍ਹ, ਮੋਟੀ ਗਰਗ ਚੇਅਰਮੈਨ ਕੇ ਸੀ ਟੀ ਕਾਲਜ ਫਤਹਿਗੜ੍ਹ, ਪ੍ਰਧਾਨ ਜਸਵੰਤ ਸਿੰਘ ਵੜੈਚ ਖੰਡੇਬਾਦ, ਡਾ. ਧਰਮ ਚੰਦ ਸੋਨੀ ਬਿਗੜਵਾਲ, ਡਾ. ਗੋਪਾਲ ਸ਼ਰਮਾ ਗਿਦੜਿਆਣੀ ਵਾਲੇ, ਮਾਸਟਰ ਵਾਸਦੇਵ, ਰਣਜੀਤ ਵਰਮਾ, ਅਮਨਦੀਪ ਸਿੰਘ ਗੋਰੀਆ, ਬਲਵਿੰਦਰ ਸਿੰਘ ਬੱਬੂ ਸਰਪੰਚ ਮੌੜਾ, ਪਿ੍ਤਪਾਲ ਸਿੰਘ ਸਾਬਕਾ ਸਰਪੰਚ ਜਨਾਲ, ਅੰਮਿ੍ਤਪਾਲ ਸਿੰਘ ਚੱਠਾ, ਸੁਰਿੰਦਰ ਸਿੰਘ ਮੌੜ, ਸੰਦੀਪ ਕੁਮਾਰ ਗਰਗ, ਹਰਵਿੰਦਰਪਾਲ ਰਿਸ਼ੀ ਸਤੌਜ, ਯਾਦਵਿੰਦਰ ਸਿੰਘ ਲਦਾਲ, ਗੁਰਦੀਪ ਸਿੰਘ ਤੱਗੜ ਫਤਹਿਗੜ੍ਹ, ਜਗਸੀਰ ਸਿੰਘ ਝਾੜੋ, ਵਿਕਰਮ ਸ਼ਰਮਾ, ਰਾਕੇਸ਼ ਕੁਮਾਰ ਚੀਮਾ, ਰਵੀ ਗਰਗ, ਕਰਮਜੀਤ ਸਿੰਘ ਕਿਸਨਗੜ, ਗੁਰਦੀਪ ਸਿੰਘ ਛਾਜਲੀ, ਡਾ. ਵਿਜੈ ਸਿੰਗਲਾ, ਚੇਤਨ ਗਰਗ, ਜੀਵਨ ਕੁਮਾਰ, ਐਡਵੋਕੇਟ ਪਿਰਤਪਾਲ, ਜੈਦੇਵ ਜਵੰਧਾ, ਨਰਿੰਦਰਪਾਲ ਸ਼ਰਮਾ, ਗੋਪਾਲ ਸ਼ਰਮਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਟਾਰੀਆ ਵਲੋਂ ਜਿਸ ਵਾਰਡ 'ਚੋਂ ਵੀ ਟਿਕਟ ਦਿੱਤੀ ਗਈ ਚੋਣ ਲੜਾਂਗਾ- ਢਿੱਲੋਂ ਅਗਲੀ ਖ਼ਬਰ ਓ.ਐਸ.ਡੀ. ਸੁਖਵੀਰ ਸਿੰਘ ਵਲੋਂ ਪਾਈਪ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਬੈਠਕ
Ad Position 24