16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐਮ.ਪੀ ਡਾ: ਅਮਰ ਸਿੰਘ ਵਲੋਂ ਮਦਰਸਾ ਉਮਰੇ ਫ਼ਾਰੂਕ ਦੀ ਉਸਾਰੀ ਲਈ 3 ਲੱਖ ਦੀ ਗਰਾਂਟ ਦਿੱਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਅਹਿਮਦਗੜ੍ਹ, 10 ਮਈ (ਰਣਧੀਰ ਸਿੰਘ ਮਹੋਲੀ) - ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਐਮ.ਪੀ ਡਾ: ਅਮਰ ਸਿੰਘ ਵਲੋਂ ਅਹਿਮਦਗੜ੍ਹ ਵਿਖੇ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕਰਦਿਆਂ ਹੋਇਆਂ ਪਾਰਟੀ ਦੀਆਂ ਚੱਲ ਰਹੀਆ ਗਤੀਵਿਧੀਆਂ ਬਾਰੇ ਵਿਚਾਰਾਂ ਕੀਤੀਆਂ | ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਦੇ ਮਦਰਸਾ ਉਮਰੇ ਫ਼ਾਰੂਕ ਦੀ ਉਸਾਰੀ ਲਈ 3 ਲੱਖ ਦਾ ਗਰਾਂਟ ਪੱਤਰ ਕਾਂਗਰਸ ਦੇ ਓ.ਬੀ.ਸੀ ਚੇਅਰਮੈਨ ਵਾਰਡ ਨੰਬਰ 10 ਸਾਜਿਦ ਖਾਨ ਰਾਹੀ ਹਾਫਜੀ ਅਸ਼ਰਫ਼, ਯੂਨਸ (ਯੂਨੀ), ਕਾਰੀ ਫੁਰਕਾਨ, ਸਾਜੀਦ ਖਾਨ, ਮੁਹੰਮਦ ਰਮਜ਼ਾਨ, ਨਫ਼ੀਸ, ਹਾਜੀ ਸ਼ਮਸ਼ਾਦ ਨੂੰ ਸੌਂਪਿਆ ਗਿਆ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨਿਸ਼ਾਂਤ ਅਖ਼ਤਰ, ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ, ਸੀਨੀਅਰ ਆਗੂ ਕਮਲ ਧਾਲੀਵਾਲ, ਪ੍ਰੀਤ ਬੜਿੰਗ ਰੂਬਲ, ਬਲਾਕ ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ, ਬਲਾਕ ਪ੍ਰਧਾਨ ਦਿਹਾਤੀ ਰੁਪਿੰਦਰ ਸਿੰਘ ਕੰਗਣਵਾਲ, ਸਰਪੰਚ ਸ਼ਗੀਰ ਹਾਜ਼ੀ ਦਹਿਲੀਜ਼, ਸਾਬਕਾ ਪ੍ਰਧਾਨ ਵਿਕਾਸ ਟੰਡਨ, ਰਕੇਸ਼ ਸ਼ਾਹੀ, ਸੰਦੀਪ ਬੱਧਣ, ਸਰਦਾਰ ਅਲੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਫ਼ਤਰ ਬਲਾਚੌਰ ਵਿਖੇ ਬੰਗਾ ਤੋਂ 'ਆਪ' ਵਿਧਾਇਕ ਡਾ. ਸੁੱਖੀ ਭਾਜਪਾ ਜ਼ਿਲ੍ਹਾ ਪ੍ਰਧਾਨ ਲੱਕੀ ਨਾਲ ਉਲਝੇ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ <br/>
Ad Position 24