25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕੰਮ ਕਰਦੇ ਸਮੇਂ ਪੈੜ ਤੋਂ ਡਿਗ ਜਾਣ ਕਾਰਨ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 23-05-2026
ਲਹਿਰਾਗਾਗਾ, 22 ਮਈ (ਅਸ਼ੋਕ ਗਰਗ)-ਆਪਣੇ ਤਾਏ ਦੇ ਘਰ ਪਿੰਡ ਸ਼ੇਰੋਂ ਵਿਖੇ ਘਰ ਵਿਚ ਕੰਮ ਕਰਦੇ ਸਮੇਂ ਪੈੜ ਤੋਂ ਇੱਕ ਜਾਣ ਕਾਰਨ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਜਗਸੀਰ ਸਿੰਘ ਉਰਫ ਲਾਲੀ 27 ਸਾਲ ਪੁੱਤਰ ਅਮਰੀਕ ਸਿੰਘ ਵਾਸੀ ਅੜਕਵਾਸ ਰੋਡ ਲਹਿਰਾਗਾਗਾ ਆਪਣੇ ਤਾਏ ਦੇ ਘਰ ਲੱਕੜ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਹ ਪੈੜ ਤੋਂ ਡਿਗ ਗਿਆ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਉਸ ਨੂੰ ਇਲਾਜ ਲਈ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਉਣ ਨੂੰ ਮਗਰੋਂ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਜਿਸ ਦੀ 3 ਦਿਨਾਂ ਮਗਰੋਂ ਮੌਤ ਹੋ ਗਈ | ਲਾਲੀ ਲੱਕੜ ਦੇ ਕੰਮ ਦਾ ਬਹੁਤ ਹੀ ਵਧੀਆ ਕਾਰੀਗਰ ਸੀ | ਉਕਤ ਵਿਅਕਤੀ ਦੀ ਮੌਤ ਨੂੰ ਲੈ ਕੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਲ ਬੱਸਾਂ ਦੀ ਚੈਕਿੰਗ, ਕੱਟੇ ਚਲਾਨ <br/> ਅਗਲੀ ਖ਼ਬਰ ਇਰਾਦਾ ਕਤਲ ਦੇ ਮਾਮਲੇ ਵਿਚ ਦੋ ਸਕੇ ਭਰਾਵਾਂ ਨੂੰ ਚਾਰ-ਚਾਰ ਸਾਲ ਦੀ ਕੈਦ
Ad Position 24