06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਾਵਰਕਾਮ ਦੇ ਮੁਲਾਜਮਾਂ ਵਲੋਂ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 23-07-2026

ਦਿੜ੍ਹਬਾ ਮੰਡੀ, 22 ਜੁਲਾਈ (ਜਸਵੀਰ ਸਿੰਘ ਔਜਲਾ) - ਬਿਜਲੀ ਬੋਰਡ ਦਫਤਰ ਦਿੜਬਾ ਵਿਖੇ ਮੁਲਾਜਮਾਂ ਵੋਲੋਂ ਅਪਣੀਆਂ ਮੰਗਾਂ ਨੂੰ ਲੇਕੈ ਰੋਸ ਰੈਲੀ ਕਿਤੀ ਗਈ। ਜਿਸ ਵਿੱਚ ਜੁਆਇਟ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀ: ਗਰਿੱਡ ਸ/ਸ ਡਵੀਜਨ ਪ੍ਰਧਾਨ ਜਸਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਤਾਰ ਸਿੰਘ ਅਤੇ ਹਰਦੀਪ ਸਿੰਘ ਹਿੱਪੂ ਵੱਲੌ ਗੇਟ ਰੈਲੀ ਦੀ ਸਮੂਲਿਅਤ ਕਰਦੇ ਹੋਏ ਹੜਤਾਲ ਵਿੱਚ ਸਾਮਲ ਅਧਿਕਾਰੀਆ ਕਰਮਚਾਰੀਆ ਨਾਲ ਅਪਣੇ ਵਿਚਾਰ ਸਾਝੇ ਕੀਤੇ। ਜਿਸ ਵਿੱਚ ਪੰਜਾਬ ਸਰਕਾਰ ਅਤੇ ਪਾਵਰ ਕੋਮ ਦੀ ਮਨੇਜਮਿੰਟ ਦਾ ਪਿੰਟ ਸਿਆਪਾ ਕੀਤਾ ਗਿਆ। ਇਸ ਨਾਲ ਹੀ 23,24 ਦੀ ਹੜਤਾਲ ਵਿੱਚ ਵਾਧਾ ਕੀਤਾ ਗਿਆ। ਹੜਤਾਲ ਵਿੱਚ ਵਾਧਾ ਕਰਨ ਦੇ ਨਾਲ- ਨਾਲ ਮੈਨੇਜਮੈਂਟ ਨੂੰ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਹੜਤਾਲ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਐੱਮ.ਐੱਲ.ਜੀ. ਕਾਨਵੈਂਟ ਸਕੂਲ, ਚੀਮਾ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਸੰਪੰਨ ਅਗਲੀ ਖ਼ਬਰ ਪੁਲਿਸ ਪਹਿਰੇ ਹੇਠ ਕੂੜਾ ਚੁਕਾ ਰਹੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਫ਼ਾਈ ਸੇਵਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਰੋਕਿਆ
Ad Position 24
No active advertisement