ਖੋ-ਖੋ ਦੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
ਸੰਦੌੜ, 6 ਅਗਸਤ (ਜਸਵੀਰ ਸਿੰਘ ਜੱਸੀ) - ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਸ਼ੇਖਪੁਰ ਕਲਾ ਦੇ ਵਿਦਿਆਰਥੀਆਂ ਨੇ 70ਵੀਂ ਜੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ 14 ਵਿੱਚ ਮੁਹੰਮਦ ਅਲਫਾਜ਼ 200 ਮੀਟਰ ਪਹਿਲੀ, ਮੁਹੰਮਦ ਸ਼ਾਹਿਦ 400 ਮੀਟਰ ਦੂਸਰੀ ਪੁਜੀਸ਼ਨ ਤਗਮਪ੍ਰੀਤ ਸਿੰਘ 800 ਮੀਟਰ ਪਹਿਲੀ ਪੁਜੀਸ਼ਨ ,ਅਫਾਨ ਸ਼ਾਟ ਪੁੱਟ ਪਹਿਲੀ ਪੁਜੀਸ਼ਨ ਅਤੇ ਪ੍ਰਭਜੋਤ ਕੌਰ ਸ਼ਾਰਟ ਪੁੱਟ ਪਹਿਲੀ ਪੁਜੀਸ਼ਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਸੁਮਨਪ੍ਰੀਤ ਕੌਰ ਸ਼ਾਟ ਪੁੱਟ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ।
ਜ
ਜ਼ੋਨ ਪੱਧਰੀ ਖੋ ਖੋ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਬਾਲੀਆਂ ਦੀ ਟੀਮ। ਤਸਵੀਰ- ਮੁਕੇਸ਼ ਕੁਮਾਰ
07-08-2026
ਸੰਦੌੜ, 6 ਅਗਸਤ (ਜਸਵੀਰ ਸਿੰਘ ਜੱਸੀ) - ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਸ਼ੇਖਪੁਰ ਕਲਾ ਦੇ ਵਿਦਿਆਰਥੀਆਂ ਨੇ 70ਵੀਂ ਜੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ 14 ਵਿੱਚ ਮੁਹੰਮਦ ਅਲਫਾਜ਼ 200 ਮੀਟਰ ਪਹਿਲੀ, ਮੁਹੰਮਦ ਸ਼ਾਹਿਦ 400 ਮੀਟਰ ਦੂਸਰੀ ਪੁਜੀਸ਼ਨ ਤਗਮਪ੍ਰੀਤ ਸਿੰਘ 800 ਮੀਟਰ ਪਹਿਲੀ ਪੁਜੀਸ਼ਨ ,ਅਫਾਨ ਸ਼ਾਟ ਪੁੱਟ ਪਹਿਲੀ ਪੁਜੀਸ਼ਨ ਅਤੇ ਪ੍ਰਭਜੋਤ ਕੌਰ ਸ਼ਾਰਟ ਪੁੱਟ ਪਹਿਲੀ ਪੁਜੀਸ਼ਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਸੁਮਨਪ੍ਰੀਤ ਕੌਰ ਸ਼ਾਟ ਪੁੱਟ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਅੰਡਰ 19 ਵਿੱਚ ਆਮਨਾ ਸ਼ਾਟ ਪੁੱਟ ਪਹਿਲੀ ਪੁਜੀਸ਼ਨ, ਗੁਰਕੀਰਤ ਸਿੰਘ ਸ਼ਾਰਟ ਪੁੱਟ ਪਹਿਲੀ ਪੁਜੀਸ਼ਨ ,ਸੁਖਮਨਪ੍ਰੀਤ ਕੌਰ 800 ਮੀਟਰ ਪਹਿਲੀ ਪੁਜੀਸ਼ਨ,ਸੁਖਮਨਪ੍ਰੀਤ ਕੌਰ 100 ਮੀਟਰ ਪਹਿਲੀ ਪੁਜ਼ੀਸ਼ਨ ,ਜਾਮੀਨ 200 ਮੀਟਰ ਪਹਿਲੀ ਪੁਜੀਸ਼ਨ, ਮਨਦੀਪ ਸਿੰਘ 200 ਮੀਟਰ ਦੂਸਰੀ ਪੁਜੀਸ਼ਨ, ਦਲਜੀਤ ਸਿੰਘ 100 ਮੀਟਰ ਪਹਿਲੀ ਪੁਜੀਸ਼ਨ ਅਤੇ ਜਾਮੀਨ 100 ਮੀਟਰ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ।ਸਕੂਲ ਦੇ ਡਾਇਰੈਕਟਰ ਮੈਡਮ ਬੀ. ਕੇ. ਮਹਿਤਾ ਨੇ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਤੇ ਜਾਣ ਦੀ ਕਾਮਨਾ ਕੀਤੀ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਇਸ ਦਾ ਸੇਹਰਾ ਆਪਣੇ ਸਮੂਹ ਸਟਾਫ਼ ਨੂੰ ਦਿੱਤਾ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤੇ ਸਾਰੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।