12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੁਲਾਜ਼ਮ ਆਗੂ ਹਰਦੇਵ ਸਿੰਘ ਜਵੰਧਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਬਣੇ

ਸੰਗਰੂਰ, 12 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੀ ਮਜਬੂਤੀ ਲਈ ਸੂਬਾ ਪੱਧਰ ਉੱਤੇ ਪਾਰਟੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ,ਜਿਨਾਂ ਵਿੱਚ ਧੂਰੀ ਹਲਕੇ ਨਾਲ ਸਬੰਧਿਤ ਉੱਘੇ ਮੁਲਾਜ਼ਮ ਆਗੂ,ਅਧਿਆਪਕ ਦਲ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਹਰਦੇਵ ਸਿੰਘ ਜਵੰਧਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸ੍ਰ ਜਵੰਧਾ ਨੇ ਆਪਣੀ ਸਰਵਿਸ ਦੌਰਾਨ ਜਿੱਥੇ ਅਧਿਆਪਕ ਵਰਗ ਦੀ ਅਧਿਆਪਕ ਦਲ ਪੰਜਾਬ ਦੀ ਜਥੇਬੰਦੀ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿਕੇ ਨਿਸ਼ਕਾਮ ਤੇ ਅਣਥੱਕ ਸੇਵਾ ਕੀਤੀ ਉੱਥੇ ਹੀ ਬਤੌਰ ਅਧਿਆਪਕ ਸਾਨਦਾਰ ਅਤੇ ਸਾਨਾਮੱਤੀਆਂ ਸੇਵਾਵਾਂ ਕਰਕੇ ਸਟੇਟ ਐਵਾਰਡ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 13-08-2026
ਸੰਗਰੂਰ, 12 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੀ ਮਜਬੂਤੀ ਲਈ ਸੂਬਾ ਪੱਧਰ ਉੱਤੇ ਪਾਰਟੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ,ਜਿਨਾਂ ਵਿੱਚ ਧੂਰੀ ਹਲਕੇ ਨਾਲ ਸਬੰਧਿਤ ਉੱਘੇ ਮੁਲਾਜ਼ਮ ਆਗੂ,ਅਧਿਆਪਕ ਦਲ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਹਰਦੇਵ ਸਿੰਘ ਜਵੰਧਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸ੍ਰ ਜਵੰਧਾ ਨੇ ਆਪਣੀ ਸਰਵਿਸ ਦੌਰਾਨ ਜਿੱਥੇ ਅਧਿਆਪਕ ਵਰਗ ਦੀ ਅਧਿਆਪਕ ਦਲ ਪੰਜਾਬ ਦੀ ਜਥੇਬੰਦੀ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿਕੇ ਨਿਸ਼ਕਾਮ ਤੇ ਅਣਥੱਕ ਸੇਵਾ ਕੀਤੀ ਉੱਥੇ ਹੀ ਬਤੌਰ ਅਧਿਆਪਕ ਸਾਨਦਾਰ ਅਤੇ ਸਾਨਾਮੱਤੀਆਂ ਸੇਵਾਵਾਂ ਕਰਕੇ ਸਟੇਟ ਐਵਾਰਡ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕੀਤਾ। ਆਪਣੀ ਨਿਯੁਕਤੀ ਉੱਤੇ ਸ੍ਰ ਜਵੰਧਾ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਲੈ ਕੇ ਸੰਗਰੂਰ ਪੁਲਿਸ ਚੌਕਸ ਅਗਲੀ ਖ਼ਬਰ ਪ੍ਰਿੰਸ ਬਣੇ ਜਥੇਬੰਦਕ ਸਕੱਤਰ
Ad Position 24