18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ ਲਗਾਇਆ

ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੌਲੀ) - ਅੱਖਾਂ ਦੀ ਜਾਂਚ ਅਤੇ ਚਿੱਟਾ ਮੋਤੀਏ ਦੇ ਆਪਰੇਸ਼ਨ ਦਾ ਮੁਫਤ ਕੈਪ ਮਦਰੱਸਾ ਉਮਰੇ ਫਾਰੂਕ ਅਹਿਮਦਗੜ੍ਹ ਵਿਖੇ ਸਮਾਜ ਸੇਵੀ ਸਾਜਿਦ ਖਾਨ ਅਤੇ ਮਾਜੀਦ ਖਾਨ ਵੱਲੋਂ ਆਪਣੇ ਮਰਹੂਮ ਮਾਤਾ-ਪਿਤਾ ਅਬਦੁਲ ਲਤੀਫ ਅਤੇ ਜਮੀਲਾ ਬੇਗਮ ਦੀ ਯਾਦ ਵਿੱਚ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਅਮਰਗੜ ਇੰਚਾਰਜ ਕਾਂਗਰਸ ਸੁਮਿਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਇਸ ਪੁੰਨ ਦੇ ਕਾਰਜ ਲਈ ਉਹਨਾਂ ਦੀ ਸਰਹਾਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 19-08-2026
ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੌਲੀ) - ਅੱਖਾਂ ਦੀ ਜਾਂਚ ਅਤੇ ਚਿੱਟਾ ਮੋਤੀਏ ਦੇ ਆਪਰੇਸ਼ਨ ਦਾ ਮੁਫਤ ਕੈਪ ਮਦਰੱਸਾ ਉਮਰੇ ਫਾਰੂਕ ਅਹਿਮਦਗੜ੍ਹ ਵਿਖੇ ਸਮਾਜ ਸੇਵੀ ਸਾਜਿਦ ਖਾਨ ਅਤੇ ਮਾਜੀਦ ਖਾਨ ਵੱਲੋਂ ਆਪਣੇ ਮਰਹੂਮ ਮਾਤਾ-ਪਿਤਾ ਅਬਦੁਲ ਲਤੀਫ ਅਤੇ ਜਮੀਲਾ ਬੇਗਮ ਦੀ ਯਾਦ ਵਿੱਚ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਅਮਰਗੜ ਇੰਚਾਰਜ ਕਾਂਗਰਸ ਸੁਮਿਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਇਸ ਪੁੰਨ ਦੇ ਕਾਰਜ ਲਈ ਉਹਨਾਂ ਦੀ ਸਰਹਾਨਾ ਕੀਤੀ ਗਈ। ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 246 ਦੇ ਕਰੇੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ 35 ਦੇ ਕਰੀਬ ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ ਪ੍ਰਬੰਧਕਾਂ ਦੱਸਿਆ ਕਿ ਅਪਰੇਸ਼ਨ ਬਿਲਕੁਲ ਮੁਫ਼ਤ ਕਰਵਾ ਕੇ ਦਿੱਤੇ ਜਾਣਗੇ । ਸਮਾਜ ਸੇਵੀ ਡਾ ਮੁਨੀਰ ਖਾਨ ਅਤੇ ਰਿੱਕੀ ਸੂਦ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਈ। ਕੈਂਪ ਵਿੱਚ ਸੇਵਾਦਾਰਾਂ ਅਤੇ ਸਹਿਯੋਗੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਹਰ ਘਰ ਝੰਡਾ, ਹਰ ਘਰ ਪੰਜਾ ਮੁਹਿੰਮ ਦੀ ਬੀਬਾ ਖੰਗੂੜਾ ਵਲੋਂ ਸ਼ੁਰੂਆਤ ਅਗਲੀ ਖ਼ਬਰ ਮੇਲਾ ਛਪਾਰ ਵਾਲੀ ਜ਼ਮੀਨ ਦੀ ਬੋਲੀ 21 ਲੱਖ 51 ਹਜ਼ਾਰ ਵਿੱਚ ਹੋਈ - ਸਰਪੰਚ ਕੁਲਦੀਪ ਬੋਪਾਰਾਏ
Ad Position 24