13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗੰਡਾ ਸਿੰਘ ਵਾਲਾ ਦੇ ਖਹਿਰਾ ਪਰਿਵਾਰ ਨਾਲ ਦੁੱਖ ਸਾਂਝਾ

ਸ਼ੇਰਪੁਰ, 13 ਸਤੰਬਰ (ਦਰਸ਼ਨ ਸਿੰਘ ਖੇੜੀ) - ਸਵਰਗਵਾਸੀ ਗਿਆਨੀ ਸੁਖਦੇਵ ਸਿੰਘ ਗੰਡਾ ਸਿੰਘ ਵਾਲਾ ਦੀ ਬੇਵਕਤੀ ਮੌਤ ’ਤੇ ਉਨ੍ਹਾਂ ਦੇ ਸਪੁੱਤਰ ਉੱਘੇ ਸਮਾਜਸੇਵੀ ਜਗੀਰ ਸਿੰਘ ਖਹਿਰਾ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਹਮੇਸ਼ਾ ਤਾਂਤਾ ਲੱਗਿਆ ਰਹਿੰਦਾ ਹੈ । ਇਸ ਦੁੱਖ ਦੀ ਘੜੀ ਸਮੇਂ ਗੁਰਪ੍ਰੀਤ ਸਿੰਘ ਸਰਾਂ ਟੈਲੀਕੌਮ ਮਹਿਲ ਕਲਾਂ, ਗੁਰਮੇਲ ਸਿੰਘ ਚੀਮਾ ਗੰਡਾ ਸਿੰਘ ਵਾਲਾ, ਮਨਿੰਦਰ ਸਿੰਘ ਚੀਮਾ (ਕੈਨੇਡਾ) ਗੰਡਾ ਸਿੰਘ ਵਾਲਾ, ਉੱਘੇ ਕਾਰੋਬਾਰੀ ਭੰਤ ਸਿੰਘ ਮਰਾਹੜ ਗੰਡਾ ਸਿੰਘ ਵਾਲਾ, ਉੱਘੇ ਕਾਰੋਬਾਰੀ ਕੁਲਦੀਪ ਸਿੰਘ ਗੋਰਾ ਗੰਡਾ ਸਿੰਘ ਵਾਲਾ ਤੇ ਅਮਰਜੀਤ ਸਿੰਘ ਖਹਿਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Ad Position 21
repet_subhas-goyals [Copy P29]
ਸਵਰਗੀ ਬਾਪੂ ਸੁਖਦੇਵ ਸਿੰਘ ਖਹਿਰਾ 14-09-2026
ਸ਼ੇਰਪੁਰ, 13 ਸਤੰਬਰ (ਦਰਸ਼ਨ ਸਿੰਘ ਖੇੜੀ) - ਸਵਰਗਵਾਸੀ ਗਿਆਨੀ ਸੁਖਦੇਵ ਸਿੰਘ ਗੰਡਾ ਸਿੰਘ ਵਾਲਾ ਦੀ ਬੇਵਕਤੀ ਮੌਤ ’ਤੇ ਉਨ੍ਹਾਂ ਦੇ ਸਪੁੱਤਰ ਉੱਘੇ ਸਮਾਜਸੇਵੀ ਜਗੀਰ ਸਿੰਘ ਖਹਿਰਾ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਹਮੇਸ਼ਾ ਤਾਂਤਾ ਲੱਗਿਆ ਰਹਿੰਦਾ ਹੈ । ਇਸ ਦੁੱਖ ਦੀ ਘੜੀ ਸਮੇਂ ਗੁਰਪ੍ਰੀਤ ਸਿੰਘ ਸਰਾਂ ਟੈਲੀਕੌਮ ਮਹਿਲ ਕਲਾਂ, ਗੁਰਮੇਲ ਸਿੰਘ ਚੀਮਾ ਗੰਡਾ ਸਿੰਘ ਵਾਲਾ, ਮਨਿੰਦਰ ਸਿੰਘ ਚੀਮਾ (ਕੈਨੇਡਾ) ਗੰਡਾ ਸਿੰਘ ਵਾਲਾ, ਉੱਘੇ ਕਾਰੋਬਾਰੀ ਭੰਤ ਸਿੰਘ ਮਰਾਹੜ ਗੰਡਾ ਸਿੰਘ ਵਾਲਾ, ਉੱਘੇ ਕਾਰੋਬਾਰੀ ਕੁਲਦੀਪ ਸਿੰਘ ਗੋਰਾ ਗੰਡਾ ਸਿੰਘ ਵਾਲਾ ਤੇ ਅਮਰਜੀਤ ਸਿੰਘ ਖਹਿਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹੁਣ ਤੱਕ ਗੰਡਾ ਸਿੰਘ ਵਾਲਾ ਦੇ ਖਹਿਰਾ ਪਰਿਵਾਰ ਨਾਲ ਕਈ ਦਰਜਨ ਇਲਾਕੇ ਦੀਆਂ ਪੰਚਾਇਤਾਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਧਾਰਮਿਕ, ਸਮਾਜਿਕ,ਸੱਭਿਆਚਾਰਕ ਅਤੇ ਸਾਹਿਤਕ ਖੇਤਰ ਦੀਆਂ ਨਾਮਵਰ ਹਸਤੀਆਂ ਨੇ ਆਪਣੀਆਂ ਸਾਂਝਾਂ ਤਾਜ਼ੀਆਂ ਕੀਤੀਆਂ ਹਨ । ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ, ਸਰਪੰਚ ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲੇ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ, ਰਾਜ ਸਿੰਘ ਖੇੜੀ ਸਾਬਕਾ ਵਿਧਾਇਕ, ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ, ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਰਣਜੀਤ ਸਿੰਘ ਰੰਧਾਵਾ ਇੰਚਾਰਜ ਧੂਰੀ, ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਨੈਸ਼ਨਲ ਕਬੱਡੀ ਕੋਚ ਕੁਲਦੀਪ ਸਿੰਘ ਗੰਡਾ ਸਿੰਘ ਵਾਲਾ, ਭਾਈ ਬਹਾਦਰ ਸਿੰਘ ਘਨੌਰੀ ਦਾ ਐਕਟ ਇਮੀਗ੍ਰੇਸ਼ਨ ਸ਼ੇਰਪੁਰ, ਗੁਰਵਿੰਦਰ ਸਿੰਘ ਗੁਰੀ ਗੰਡਾ ਸਿੰਘ ਵਾਲਾ ਦਾ ਐਕਟ ਇਮੀਗ੍ਰੇਸ਼ਨ ਸ਼ੇਰਪੁਰ, ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ, ਚੇਅਰਮੈਨ ਚੇਤਨ ਰਿਸ਼ੀ ਭਗਵਾਨਪੁਰਾ ਜਥੇਦਾਰ ਗੁਰਬਚਨ ਸਿੰਘ ਘਨੌਰ ਪੀ.ਏ.ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ, ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਸਮਾਜਸੇਵੀ ਆਗੂ ਅਮਰਜੀਤ ਸਿੰਘ ਖਹਿਰਾ, ਕਾਂਗਰਸੀ ਆਗੂ ਬਨੀ ਖਹਿਰਾ, ਜਸਮੇਲ ਸਿੰਘ ਬੜੀ ਸਰਕਲ ਪ੍ਰਧਾਨ, ਕਾਂਗਰਸ ਆਗੂ ਕਮਲਜੀਤ ਸਿੰਘ ਚੱਕ, ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ, ਜਸਵੀਰ ਸਿੰਘ ਖੇੜੀ, ਗੁਰਮੇਲ ਸਿੰਘ ਮੌੜ, ਭਾਜਪਾ ਆਗੂ ਵਿੱਕੀ ਪਰੋਚਾ, ਅਜੀਤ ਸਿੰਘ ਕੁਤਬਾ, ਸਰਪੰਚ ਦਵਿੰਦਰ ਸਿੰਘ ਬਦੇਸ਼ਾ, ਗੁਰਪ੍ਰੀਤ ਸਿੰਘ ਸਰਾਂ ਟੈਲੀਕੌਮ ਮਹਿਲ ਕਲਾਂ ਆਦਿ ਆਗੂਆਂ ਨੇ ਖਹਿਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਨਮਿਤ ਪਾਠ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 15 ਸਤੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਗਿਆਨ ਪ੍ਰਕਾਸ਼ ਸਾਹਿਬ ਗੰਡਾ ਸਿੰਘ ਵਾਲਾ (ਗੁਰਬਖਸਪੁਰਾ) ਸੰਗਰੂਰ ਵਿਖੇ 11 ਤੋਂ 1 ਵਜੇ ਤੱਕ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਚੋਣ ਜ਼ਾਬਤਾ ਲੱਗਣ ’ਤੇ ਆਮ ਆਦਮੀ ਪਾਰਟੀ ਨੂੰ ਸਵਾਲ ਕਰਨਗੇ ਪੰਜਾਬ ਦੇ ਲੋਕ - ਜਥੇਦਾਰ ਹਮੀਦੀ ਅਗਲੀ ਖ਼ਬਰ ਸਮਿਤ ਸਿੰਘ ਮਾਨ ਵਲੋਂ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨਾਲ ਮੁਲਾਕਾਤ
Ad Position 24