30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਸਵੀਰ ਰਾਣਾ ਨੂੰ ਡਾ. ਕੁਲਵੰਤ ਯਾਦਗਾਰੀ ਐਵਾਰਡ ਦੇਣ ਦਾ ਐਲਾਨ

ਅਮਰਗੜ੍ਹ, 29 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਅੱਖਰ ਸਾਹਿਤ ਅਕਾਦਮੀ ਅਤੇ ਡਾ. ਕੁਲਵੰਤ ਟਰੱਸਟ ਅੰਮ੍ਰਿਤਸਰ ਦੀ ਟੀਮ ਡਾ.

Ad Position 21
No active advertisement
ਕਹਾਣੀਕਾਰ ਜਸਵੀਰ ਸਿੰਘ ਰਾਣਾ। 30-09-2026
ਅਮਰਗੜ੍ਹ, 29 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਅੱਖਰ ਸਾਹਿਤ ਅਕਾਦਮੀ ਅਤੇ ਡਾ. ਕੁਲਵੰਤ ਟਰੱਸਟ ਅੰਮ੍ਰਿਤਸਰ ਦੀ ਟੀਮ ਡਾ. ਕਰਨੈਲ ਸ਼ੇਰਗਿੱਲ ਇੰਗਲੈਂਡ, ਡਾ ਵਿਕਰਮਜੀਤ ਸ਼ੇਰਗਿੱਲ, ਬਲਵਿੰਦਰ ਸੰਧਾ ਵਲੋਂ ਕਹਾਣੀਕਾਰ ਜਸਵੀਰ ਰਾਣਾ ਨੂੰ ਡਾ. ਕੁਲਵੰਤ ਕਹਾਣੀਕਾਰ ਯਾਦਗਾਰੀ ਐਵਾਰਡ-2026 ਦੇਣ ਦਾ ਐਲਾਨ ਕੀਤਾ ਗਿਆ ਹੈ। ਐਵਾਰਡ ਭੇਟ ਕਰਨ ਦੀ ਰਸਮ 11 ਅਕਤੂਬਰ ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਵੇਗੀ। ਜਸਵੀਰ ਰਾਣਾ ਪੰਜਾਬੀ ਗਲਪ ਦੇ ਖੇਤਰ ਵਿੱਚ ਇਕ ਸਥਾਪਿਤ ਨਾਂਅ ਹੈ। ਉਸਦਾ ਗਲਪੀ ਸਫ਼ਰ ਕਹਾਣੀ ਤੋਂ ਨਾਵਲ ਤੱਕ ਫੈਲਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਰਵੀ ਸ਼ਰਮਾ ਦੀ ਅਗਵਾਈ ਹੇਠ ਰੋਟਰੀ ਕਲੱਬ ‘ਜਸ਼ਨ-ਏ-ਚੈਂਪੀਅਨਜ਼’ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਕੱਲ੍ਹ ਸੰਗਰੂਰ ਦੇ ਬਨਾਸਰ ਬਾਗ ’ਚ ਮਨਾਇਆ ਜਾਵੇਗਾ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ
Ad Position 24