22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਧਾਰਮਿਕ ਸਮਾਗਮ ਕਰਵਾਇਆ

ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਮੰਦਰ ਮਾਤਾ ਰਾਜ ਰਾਜੇਸ਼ਵਰੀ ਵਿਖੇ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਅਤੇ ਪ੍ਰਬੰਧਕ ਕਮੇਟੀ ਮੰਦਰ ਰਾਜ ਰਾਜੇਸ਼ਵਰੀ ਵਲੋਂ ਮਾਂ ਜਗਦੰਬਾ ਦੀ ਪਵਿੱਤਰ ਚੌਂਕੀ ਸ੍ਰੀ ਬ੍ਰਾਹਮਣ ਭਵਨ ਵਿਖੇ ਸ਼ਰਧਾ ਨਾਲ ਕਰਵਾਈ ਗਈ। ਸਮਾਗਮ ਕਾਰਜਕਾਰੀ ਪ੍ਰਧਾਨ ਅਮਰਜੀਤ ਸ਼ਰਮਾ, ਸਰਪ੍ਰਸਤ ਰਵਿੰਦਰ ਸਿੰਘ ਗੂੱਡੁ, ਖ਼ਜ਼ਾਨਚੀ ਕੇ.

Ad Position 21
No active advertisement
ਦੂਨ ਇੰਟਰਨੈਸ਼ਨਲ ਸਕੂਲ ’ਚ ਮਨਾਏ ਦੁਸਹਿਰੇ ਮੌਕੇ ਸੁੰਦਰ ਪੁਸ਼ਾਕਾਂ ’ਚ ਸਕੂਲੀ ਬੱਚੇ। ਤਸਵੀਰ : ਮੁਕੇਸ਼ ਕੁਮਾਰ 22-10-2026
ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਮੰਦਰ ਮਾਤਾ ਰਾਜ ਰਾਜੇਸ਼ਵਰੀ ਵਿਖੇ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਅਤੇ ਪ੍ਰਬੰਧਕ ਕਮੇਟੀ ਮੰਦਰ ਰਾਜ ਰਾਜੇਸ਼ਵਰੀ ਵਲੋਂ ਮਾਂ ਜਗਦੰਬਾ ਦੀ ਪਵਿੱਤਰ ਚੌਂਕੀ ਸ੍ਰੀ ਬ੍ਰਾਹਮਣ ਭਵਨ ਵਿਖੇ ਸ਼ਰਧਾ ਨਾਲ ਕਰਵਾਈ ਗਈ। ਸਮਾਗਮ ਕਾਰਜਕਾਰੀ ਪ੍ਰਧਾਨ ਅਮਰਜੀਤ ਸ਼ਰਮਾ, ਸਰਪ੍ਰਸਤ ਰਵਿੰਦਰ ਸਿੰਘ ਗੂੱਡੁ, ਖ਼ਜ਼ਾਨਚੀ ਕੇ.ਕੇ. ਰਾਓ , ਜਨਰਲ ਸਕੱਤਰ ਗੋਬਿੰਦਰ ਸ਼ਰਮਾ, ਅਵਿਨਾਸ਼ ਸ਼ਰਮਾ, ਐਸ.ਪੀ. ਸ਼ਰਮਾ ,ਪ੍ਰੀਤ ਅਮਨ ਸ਼ਰਮਾ ਅਤੇ ਵਰਿੰਦਰ ਸ਼ਰਮਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਸ਼ਮ੍ਹਾ ਰੋਸ਼ਨ ਕਰਨ ਦੀ ਰਸਮ ਡਾਕਟਰ ਗਰਿਮਾ ਮਹਾਜਨ ਪ੍ਰਿੰਸੀਪਲ ਸਨਾਤਨ ਧਰਮ ਕੰਨਿਆ ਮਹਾਂ ਵਿਦਿਆਲੇ ਮਾਨਸਾ ਅਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿਗੰਲਾ, ਗੋਪਾਲ ਦਾਸ ਗੋਇਲ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਵਿਜੇ ਸਿੰਗਲਾ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਨਰਵਿੰਦਰ ਕੌਂਸਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ , ਪਰਮਿੰਦਰ ਸ਼ਰਮਾ ਆਦਿ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਬਿੰਦਰ ਬਾਂਸਲ, ਰੋਕੀ ਬਾਂਸਲ, ਸੰਜੀਵ ਕੁਮਾਰ ਬੀ.ਡੀ.ਓ., ਰਾਜਿੰਦਰ ਭੱਲੂ, ਜਸਪਾਲ ਗਰਗ ਬਿੱਟੂ, ਜੇ ਪੀ ਗੋਇਲ, ਵਿਨੋਦ ਸ਼ਰਮਾ, ਅਰੁਣ ਸ਼ਰਮਾ, ਨੀਰਜ ਸ਼ਰਮਾ, ਅਮਨਦੀਪ ਪੂਨੀਆ, ਸਮਰਾਟ ਸ਼ਰਮਾ, ਮਨੀਕਰਣ ਜਿੰਦਲ , ਰਾਕੇਸ਼ ਕੁਮਾਰ, ਮਹਿੰਦਰ ਬਾਵਾ, ਪਰੀਤ ਅਮਨ ਸ਼ਰਮਾ , ਬਲਦੇਵ ਗੁਪਤਾ, ਰਾਜ ਕੁਮਾਰ ਬਾਂਸਲ, ਤਿਲਕ ਰਾਜ ਸਤੀਜਾ, ਅਰੂਪ ਸਿੰਗਲਾ , ਸ੍ਰੀ ਹਰੀਸ਼ ਅਰੋੜਾ ਪ੍ਰਧਾਨ, ਅਸ਼ੋਕ ਗੱਲਾਂ, ਐਡਵੋਕੇਟ ਆਸੀ ਗੋਇਲ , ਸ੍ਰੀ ਮਤੀ ਮੰਜੂਲਾ ਸ਼ਰਮਾ, ਮੈਡਮ ਨੀਰੂ ਤੁਲੀ, ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਪ੍ਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰੱਤੋਕੇ ਸਕੂਲ ਵਿਖੇ ਮੈਗਾ ਮਾਪੇ, ਅਧਿਆਪਕ ਮਿਲਣੀ ਹੋਈ ਅਗਲੀ ਖ਼ਬਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਜਨਮ ਦਿਨ ’ਤੇ ਸਨਮਾਨ ਸਮਾਰੋਹ
Ad Position 24