19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕਾਂਝਲਾ ਦੀ ਪੰਜਵੀਂ ਮੌਲਿਕ ਪੁਸਤਕ ‘ਕਹਾਣੀਆਂ ਅਤੇ ਹੱਡ ਬੀਤੀਆਂ’ ਦਾ ਲੋਕ ਅਰਪਣ

ਮਸਤੂਆਣਾ ਸਾਹਿਬ, 19 ਨਵੰਬਰ (ਦਮਦਮੀ) - ਜ਼ਿਲ੍ਹਾ ਭਾਸ਼ਾ ਅਫਸਰ,ਦਫਤਰ ਸੰਗਰੂਰ ਵੱਲੋਂ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਫਿਜੀਕਲ ਕਾਲਜ ਦੇ ਐਡੀਟੋਰੀਅਮ ਵਿਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਮਨਾਏ ਜਾ ਰਹੇ ਨਵੰਬਰ ਮਾਹ-2026 ਸਮਾਗਮਾ ਦੀ ਲੜੀ ਅਧੀਨ ਸਮਾਗਮ ਰਚਾਇਆ ਗਿਆ। ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਜਾਣੇ ਪਛਾਣੇ ਸਰਬਾਂਗੀ ਲੇਖਕ ਅਤੇ ਸਾਹਿਤ ਸਭਾ ਧੂਰੀ ਦੇ ਸਾਬਕਾ ਪ੍ਰਧਾਨ ਰਣਜੀਤ ਆਜ਼ਾਦ ਕਾਂਝਲਾ ਦੀ ਪੰਜਵੀਂ ਮੌਲਿਕ ਪੁਸਤਕ ਕਹਾਣੀਆਂ ਅਤੇ ਹੱਡ ਬੀਤੀਆਂ ਦਾ ਸਮੁੱਚੇ ਪ੍ਰਧਾਨਗੀ ਮੰਡਲ ਐਸ.

Ad Position 21
No active advertisement
ਅਜੀਤ ਡੈਸਕ 20-11-2026
ਮਸਤੂਆਣਾ ਸਾਹਿਬ, 19 ਨਵੰਬਰ (ਦਮਦਮੀ) - ਜ਼ਿਲ੍ਹਾ ਭਾਸ਼ਾ ਅਫਸਰ,ਦਫਤਰ ਸੰਗਰੂਰ ਵੱਲੋਂ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਫਿਜੀਕਲ ਕਾਲਜ ਦੇ ਐਡੀਟੋਰੀਅਮ ਵਿਚ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਮਨਾਏ ਜਾ ਰਹੇ ਨਵੰਬਰ ਮਾਹ-2026 ਸਮਾਗਮਾ ਦੀ ਲੜੀ ਅਧੀਨ ਸਮਾਗਮ ਰਚਾਇਆ ਗਿਆ। ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਜਾਣੇ ਪਛਾਣੇ ਸਰਬਾਂਗੀ ਲੇਖਕ ਅਤੇ ਸਾਹਿਤ ਸਭਾ ਧੂਰੀ ਦੇ ਸਾਬਕਾ ਪ੍ਰਧਾਨ ਰਣਜੀਤ ਆਜ਼ਾਦ ਕਾਂਝਲਾ ਦੀ ਪੰਜਵੀਂ ਮੌਲਿਕ ਪੁਸਤਕ ਕਹਾਣੀਆਂ ਅਤੇ ਹੱਡ ਬੀਤੀਆਂ ਦਾ ਸਮੁੱਚੇ ਪ੍ਰਧਾਨਗੀ ਮੰਡਲ ਐਸ. ਡੀ. ਐੱਮ. ਸ੍ਰੀ ਸਤੀਸ਼ ਕੁਮਾਰ, ਪਵਨ ਹਰਚੰਦਪੁਰੀ (ਪ੍ਰਧਾਨ ਕੇ. ਪੰ. ਲੇ. ਸਭਾ( ਸੇਖੋਂ), ਡਾ. ਭਗਵੰਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਸਭਾ,ਸੰਗਰੂਰ), ਉੱਘੇ ਗਾਇਕ ਗੁਰਦਿਆਲ ਸਿੰਘ ਨਿਰਮਾਣ, ਸ੍ਰੀ ਜਸਵੀਰ ਸਿੰਘ ਰਾਣਾ (ਕਹਾਣੀ ਤੇ ਨਾਵਲਕਾਰ), ਅਕਸ਼ਦੀਪ ਸਿੰਘ,ਦਲਬਾਰ ਸਿੰਘ ਚੱਠੇ (ਪ੍ਰਧਾਨ ਸਾਹਿਤ ਸਦਨ, ਸੰਗਰੂਰ),ਸ੍ਰੀ ਮਤੀ ਰਾਬੀਆ ਮੈਮ (ਜ਼ਿਲ੍ਹਾ ਭਾਸ਼ਾ ਅਫਸਰ,ਸੰਗਰੂਰ), ਮਹੰਤ ਚੰਦਰਮੁਖੀ, ਸੰਤੋਖ ਸਿੰਘ ਸੁੱਖੀ (ਸਹਾਇਕ ਡਾਇਰੈਕਟਰ) ਵੱਲੋਂ ਤਾੜੀਆਂ ਦੀ ਗੂੰਜ ਵਿਚ ਲੋਕ ਅਰਪਣ ਕੀਤਾ ਗਿਆ ਤੇ ਹਾਜ਼ਰੀਨ ਨੇ ਸ੍ਰੀ ਕਾਂਝਲਾ ਨੂੂੰ ਮੁਬਾਰਕਬਾਦ ਦਿੱਤੀ ਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਕਾਂਝਲਾ ਨੇ ਕਵੀ ਦਰਬਾਰ ਵਿਚ ਵੀ ਸਮੂਲੀਅਤ ਕਰਕੇ ਵੀ ਬੱਲੇ ਬੱਲੇ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈ.ਵੀ.ਐਮ. ਅਤੇ ਵੀ.ਵੀ.ਪੈਟ. ਮਸ਼ੀਨਾਂ ਦੀ ਕਾਰਜਕੁਸ਼ਲਤਾ ਅਤੇ ਤਕਨੀਕੀ ਸਥਿਤੀ ਦੀ ਕੀ... ਅਗਲੀ ਖ਼ਬਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਬੱਚਿਆ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ
Ad Position 24