25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਨਗਰ ਕੀਰਤਨ ਦਾ ਨਿੱਘਾ ਸਵਾਗਤ

ਖਨੌਰੀ, 25 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਨੌਰੀ ਦੇ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਅਤੇ ਸੁਸ਼ੋਭਿਤ ਨਗਰ ਕੀਰਤਨ ਜਦੋਂ ਖਨੌਰੀ ਪਿੰਡ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਬੇਗਮਪੁਰਾ ਧਾਮ ਨੇੜੇ ਪਹੁੰਚਿਆ ਤਾਂ ਸ੍ਰੀ ਗੁਰੂ ਰਵਿਦਾਸ ਮੰਦਰ ਬੇਗਮਪੁਰਾ ਧਾਮ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ ਅਤੇ ਬਸਪਾ ਦੇ ਜ਼ੋਨ ਇੰਚਾਰਜ ਇੰਜੀਨੀਅਰ ਅਮਨ ਬੋਧ ਨੇ ਕਿਹਾ ਪ੍ਰਧਾਨ ਰਾਮਦਾਸ ਭੁੱਕਲ, ਕੈਸ਼ੀਅਰ ਪਰਗਟ ਸਿੰਘ, ਰਵੀ ਭੁੱਕਲ, ਠੇਕੇਦਾਰ ਮਹਾਂਵੀਰ ਸਿੰਘ ਕੌਂਸਲਰ, ਇੰਜੀਨੀਅਰ ਅਮਨ ਬੋਧ (ਜ਼ੋਨ ਇੰਚਾਰਜ, ਬਸਪਾ), ਬਾਬਾ ਸ਼ੇਰਚੰਦ, ਸੁਰਿੰਦਰ ਸੰਗਰੋਲੀ, ਮਹੇਸ਼ ਮਾਸਟਰ, ਗੁਲਾਬ ਛਾਛੀਆ (ਸ਼ਹਿਰੀ ਪ੍ਰਧਾਨ, ਬਸਪਾ), ਸਾਹਿਬ ਛਾਛੀਆ, ਜਸਵਿੰਦਰ ਜੱਸੂ ਐਮ.

Ad Position 21
No active advertisement
ਅਜੀਤ ਡੈਸਕ 26-11-2026
ਖਨੌਰੀ, 25 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਨੌਰੀ ਦੇ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਅਤੇ ਸੁਸ਼ੋਭਿਤ ਨਗਰ ਕੀਰਤਨ ਜਦੋਂ ਖਨੌਰੀ ਪਿੰਡ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਬੇਗਮਪੁਰਾ ਧਾਮ ਨੇੜੇ ਪਹੁੰਚਿਆ ਤਾਂ ਸ੍ਰੀ ਗੁਰੂ ਰਵਿਦਾਸ ਮੰਦਰ ਬੇਗਮਪੁਰਾ ਧਾਮ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ ਅਤੇ ਬਸਪਾ ਦੇ ਜ਼ੋਨ ਇੰਚਾਰਜ ਇੰਜੀਨੀਅਰ ਅਮਨ ਬੋਧ ਨੇ ਕਿਹਾ ਪ੍ਰਧਾਨ ਰਾਮਦਾਸ ਭੁੱਕਲ, ਕੈਸ਼ੀਅਰ ਪਰਗਟ ਸਿੰਘ, ਰਵੀ ਭੁੱਕਲ, ਠੇਕੇਦਾਰ ਮਹਾਂਵੀਰ ਸਿੰਘ ਕੌਂਸਲਰ, ਇੰਜੀਨੀਅਰ ਅਮਨ ਬੋਧ (ਜ਼ੋਨ ਇੰਚਾਰਜ, ਬਸਪਾ), ਬਾਬਾ ਸ਼ੇਰਚੰਦ, ਸੁਰਿੰਦਰ ਸੰਗਰੋਲੀ, ਮਹੇਸ਼ ਮਾਸਟਰ, ਗੁਲਾਬ ਛਾਛੀਆ (ਸ਼ਹਿਰੀ ਪ੍ਰਧਾਨ, ਬਸਪਾ), ਸਾਹਿਬ ਛਾਛੀਆ, ਜਸਵਿੰਦਰ ਜੱਸੂ ਐਮ.ਸੀ., ਵਿਨੋਦ ਕੁਮਾਰ, ਲਾਡੀ, ਰਾਮਨਿਵਾਸ ਸੇਠੀ, ਕੁਲਦੀਪ ਮਾਸਟਰ, ਕੁਲਦੀਪ ਸੈਕਟਰੀ, ਮਾਸਟਰ ਜਗਦੀਸ਼, ਜਗਸੀਰ, ਜੱਗਾ, ਸ਼ਿਵ, ਮਨੀਸ਼ ਸਮੇਤ ਹੋਰ ਪ੍ਰਬੰਧਕ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ ਦੀਆਂ ਕਈ ਸ਼ਖ਼ਸੀਅਤਾਂ ਕਾਂਗਰਸ ਵਿਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਨੂੰ ‘ਅੰਧਕਾਰ’ ਵਿੱਚੋਂ ਬਾਹਰ ਕੱਢੇਗਾ ਅਕਾਲੀ-ਭਾਜਪਾ ਗੱਠਜੋੜ-ਦਾਮਨਾ ਬਾਜਵਾ, ਵਿਨਰਜੀਤ ਗੋਲਡੀ
Ad Position 24