19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਾਂਗਰਸ ਨੇ ਮਨਰੇਗਾ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਕੀਤੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 24-02-2026
ਫ਼ਿਰੋਜ਼ਪੁਰ, 23 ਫਰਵਰੀ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਗ੍ਰਹਿ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਨਰੇਗਾ ਬਚਾਓ ਰੈਲੀ ਜੋ ਕਿ ਬਰਨਾਲਾ ਵਿਖੇ ਹੋਣ ਜਾ ਰਹੀ ਹੈ, ਉਸ ਰੈਲੀ ਦੇ ਸੰਬੰਧ 'ਚ ਪਰਮਿੰਦਰ ਸਿੰਘ ਪਿੰਕੀ ਨੇ ਮੀਟਿੰਗ ਰੱਖੀ ਅਤੇ ਆਪਣੇ ਸਾਥੀਆਂ ਨੂੰ ਹੰੁਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ | ਮੀਟਿੰਗ 'ਚ ਬਲਾਕ ਪ੍ਰਧਾਨ ਸੁਖਵਿੰਦਰ ਅਟਾਰੀ, ਬਲਾਕ ਪ੍ਰਧਾਨ ਰਜਨੀਸ਼ ਗੋਇਲ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਕੂਬ ਭੱਟੀ, ਯੂਥ ਕਾਂਗਰਸ ਪ੍ਰਧਾਨ ਸ਼ਹਿਰੀ ਬਲੀ ਸਿੰਘ, ਐਮ. ਸੀ. ਵਿਜੇ ਕੋਰੀਆ, ਐਮ. ਸੀ. ਰਜਿੰਦਰ ਸ਼ਿੱਪੀ, ਐਮ. ਸੀ. ਰਿਸ਼ੀ ਸ਼ਰਮਾ, ਐਮ. ਸੀ. ਰਾਜੂ ਚੰਗਿਆੜਾ, ਐਡਵੋਕੇਟ ਰਜਨੀਸ਼ ਸੋਢੀ, ਐਮ. ਸੀ. ਕਸ਼ਮੀਰ ਭੁੱਲਰ, ਐਮ. ਸੀ. ਬੋਰਡ ਸਿੰਘ, ਐਮ. ਸੀ. ਸਤਨਾਮ, ਐਮ. ਸੀ. ਹਰਵਿੰਦਰ ਕਾਜੂ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਗੁਰਜਿੰਦਰ ਸਰਪੰਚ, ਕੁਲਵੰਤ ਸਰਪੰਚ, ਸਰਪੰਚ ਗੁਰਨੈਬ ਸਿੰਘ, ਸਰਪੰਚ ਜਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਕਰਮਾਂ ਖਾਈ, ਬਿੱਟੂ ਕਰੀਆਂ ਪਹਿਲਵਾਨ, ਕੁਲਵੰਤ ਸਿੰਘ ਸਰਪੰਚ, ਸ਼ਿੰਗਾਰਾ ਸਿੰਘ, ਸਰਪੰਚ ਗੁਰਭੇਜ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਰਵੀ ਤਾਈਲ, ਗੁਰਚਰਨ ਸਿੰਘ ਨਾਹਰ, ਰਾਜਾ ਪ੍ਰਧਾਨ, ਸਤੀਸ਼ ਸ਼ਰਮਾ, ਗੁਰਦੇਵ ਸਿੰਘ ਕਚੂਰਾ, ਡਾ. ਬਗ਼ੀਚਾ ਸਿੰਘ, ਸਰਦੂਲ ਸਿੰਘ ਸਰਪੰਚ ਭਖੜਾ, ਸਰਪੰਚ ਤਰਸੇਮ ਸਿੰਘ, ਸਰਪੰਚ ਸੁਰਜੀਤ ਸਿੰਘ, ਸਰਪੰਚ ਪਿੱਪਲ ਸਿੰਘ, ਸਰਪੰਚ ਮੁਖ਼ਤਿਆਰ ਸਿੰਘ, ਜਥੇਦਾਰ ਮਲਕੀਤ ਸਿੰਘ, ਹਰਦਿਆਲ ਸਿੰਘ ਵਿਰਕ, ਬਲਾਕ ਸੰਮਤੀ ਮੈਂਬਰ ਦਲਜਿੰਦਰ ਸਿੰਘ ਮੰਗਾ, ਗੁਰਦਿਆਲ ਕਟੋਰਾ, ਬਲਜਿੰਦਰ ਸਿੰਘ ਕਮਾਲਾ ਮਿੱਡੂ, ਰਣਜੋਤ ਸਿੰਘ ਸਰਪੰਚ ਇਲਮੇ ਵਾਲਾ, ਪਰਮਿੰਦਰ ਸਿੰਘ ਸਰਪੰਚ ਜੈਮਲਾਲਾ, ਜਸ਼ਨ ਸੰਧੂ ਖਾਈ, ਬਲਾਕ ਸੰਮਤੀ ਮੈਂਬਰ ਮੇਘ ਰਾਜ, ਸਰਵਨ ਸਿੰਘ ਨੰਬਰਦਾਰ, ਬੇਅੰਤ ਸਿੰਘ ਕਿਸ ਨੇ ਵਾਲੀ, ਹਰਦੇਵ ਬੰਡਾਲਾ, ਯਾਦਵਿੰਦਰ ਸਿੰਘ ਤੇ ਕਈ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਮਦੋਟ 'ਚੋਂ ਲੰਘਦਾ ਨਿਕਾਸੀ ਨਾਲਾ ਅਗਲੀ ਖ਼ਬਰ ਫ਼ਿਰੋਜ਼ਪੁਰ ਰੈਲੀ ਦੌਰਾਨ ਸੁਖਬੀਰ ਦਾ ਯੂਥ ਅਕਾਲੀ ਦਲ ਵਲੋਂ ਰੋਡ ਸ਼ੋਅ ਨਾਲ ਸਵਾਗਤ ਕੀਤਾ ਜਾਵੇਗਾ-ਸੰਧੂ, ਸ਼ਹਿਜ਼ਾਦਾ
Ad Position 24