08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਵਿਧਾਇਕ ਰਜਨੀਸ਼ ਦਹਿਆਂ ਨੇ ਰੱਖਿਆ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 16-04-2026
ਮਮਦੋਟ 15 ਅਪ੍ਰੈਲ(ਹਾਂਡਾ)-ਨਗਰ ਪੰਚਾਇਤ ਮਮਦੋਟ ਵੱਲੋਂ 73.25 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਜਿਸ ਵਿਚ ਕਸਬਾ ਮਮਦੋਟ ਦੀ ਮੇਨ ਸੜਕ ਤੋਂ ਮਾਤਾ ਨਹਿਰਾਂ ਵਾਲੀ ਮੰਦਿਰ ਤੱਕ ਬਣਾਈ ਜਾਣ ਵਾਲੀ ਸੜਕ ਵੀ ਸ਼ਾਮਿਲ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹਿਆਂ ਵੱਲੋਂ ਰੱਖਿਆ ਗਿਆ | ਇਸ ਮੌਕੇ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ,ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ,ਕੌਂਸਲਰ ਦਲਜੀਤ ਸਿੰਘ ਬਾਬਾ, ਕੌਂਸਲਰ ਸੁਰਿੰਦਰ ਸੇਠੀ,ਕੌਂਸਲਰ ਗੁਰਪ੍ਰੀਤ ਸਿੰਘ, ਆਪ ਆਗੂ ਦਲਜੀਤ ਸਿੰਘ ਜੋਸਨ,ਆਪ ਆਗੂ ਸੰਦੀਪ ਸੋਨੀ, ਨੰਬਰਦਾਰ ਬਲਜੀਤ ਸਿੰਘ, ਸੁਭਾਸ਼ ਬੱਤਾ, ਸੋਨੂੰ ਛੱਪੜ, ਵਿੱਕੀ ਵਿਨਾਇਕ, ਮੁਨੀਸ਼ ਚੋਪੜਾ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਸਕੂਲ ਅਧਿਆਪਕਾ ਦੀ ਮੌਤ-ਇਕ ਹੋਰ ਜ਼ਖਮੀ ਅਗਲੀ ਖ਼ਬਰ ਅੱਗ ਲੱਗਣ ਕਾਰਨ ਕਣਕ ਦੀ ਸਾਢੇ ਛੇ ਏਕੜ ਫ਼ਸਲ ਸੜਕੇ ਸੁਆਹ
Ad Position 24