13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖ਼ਮੀ

ਬਠਿੰਡਾ, 13 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ’ਚ ਬੀਤੀ ਰਾਤ ਸੜਕ ਹਾਦਸਿਆਂ ’ਚ ਇਕ ਨੌਜਵਾਨ ਅਤੇ ਬਜ਼ੁਰਗ ਜ਼ਖ਼ਮੀ ਹੋਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਕ ਘਟਨਾ ਉਸ ਸਮੇਂ ਵਾਪਰੀ, ਜਦ ਨਵੀਂ ਬਸਤੀ ਗਲੀ ਨੰਬਰ 6 ਵਿਚ ਜਨਤਕ ਧਰਮਸ਼ਾਲਾ ਨੇੜੇ ਇਕ ਨੌਜਵਾਨ ਸੋਨੂੰ ਨਾਮਕ ਵਾਸੀ ਬੱਲਾ ਰਾਮ ਨਗਰ ਦੀ ਤੇਜ ਰਫ਼ਤਾਰ ਮੋਟਰਸਾਈਕਲ ਫਿਸਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਠਿੰਡਾ, 13 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ’ਚ ਬੀਤੀ ਰਾਤ ਸੜਕ ਹਾਦਸਿਆਂ ’ਚ ਇਕ ਨੌਜਵਾਨ ਅਤੇ ਬਜ਼ੁਰਗ ਜ਼ਖ਼ਮੀ ਹੋਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਕ ਘਟਨਾ ਉਸ ਸਮੇਂ ਵਾਪਰੀ, ਜਦ ਨਵੀਂ ਬਸਤੀ ਗਲੀ ਨੰਬਰ 6 ਵਿਚ ਜਨਤਕ ਧਰਮਸ਼ਾਲਾ ਨੇੜੇ ਇਕ ਨੌਜਵਾਨ ਸੋਨੂੰ ਨਾਮਕ ਵਾਸੀ ਬੱਲਾ ਰਾਮ ਨਗਰ ਦੀ ਤੇਜ ਰਫ਼ਤਾਰ ਮੋਟਰਸਾਈਕਲ ਫਿਸਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਕਿੱਕਰ ਬਾਜ਼ਾਰ ਵਿਚ, ਇਕ ਬਜ਼ੁਰਗ ਵਿਅਕਤੀ ਅਚਾਨਕ ਬੇਹੋਸ਼ ਹੋਣ ਕਾਰਨ ਸੜਕ ‘ਤੇ ਡਿੱਗ ਪਿਆ। ਇਸ ਹਾਦਸੇ ਵਿਚ ਉਸ ਦਾ ਸਿਰ ਵੀ ਪਾਟ ਗਿਆ। ਜ਼ਖਮੀ ਬਜ਼ੁਰਗ ਵਿਅਕਤੀ ਸੁਰੇਸ਼ ਕੁਮਾਰ (65) ਨਿਵਾਸੀ ਅਮਰੀਕ ਸਿੰਘ ਰੋਡ ਦਾ ਰਹਿਣ ਵਾਲਾ ਹੈ।
Ad Position 22
No active advertisement
ਪਿਛਲੀ ਖ਼ਬਰ ਹਰਭਜਨ ਸਿੰਘ ਬਾਜਵਾ ਦੇ ਦਿਹਾਂਤ ’ਤੇ ਕਥਾਕਾਰ ਮੰਚ ਵਲੋਂ ਦੁੱਖ ਪ੍ਰਗਟ ਹਰਭਜਨ ਸਿੰਘ ਬਾਜਵਾ ਸੜਕ ਹਾਦਸਿਆਂ ’ਚ ਦੋ ਵਿਅਕਤ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰ...
Ad Position 24