13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਬ-ਡਵੀਜ਼ਨ ਮਮਦੋਟ ਵਿਖੇ ਅਹੁਦਾ ਸੰਭਾਲਣ ਮੌਕੇ ਐੱਸ.ਡੀ.ਓ. ਗੁਰਚੇਤ ਸਿੰਘ ਭੁੱਲਰ ਦਾ ਸਟਾਫ਼ ਵਲੋਂ ਸਵਾਗਤ

ਮਮਦੋਟ, 13 ਅਕਤੂਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਪਾਵਰਕਾਮ ਦਫ਼ਤਰ ਸਬ-ਡਵੀਜ਼ਨ ਮਮਦੋਟ ਵਿਖੇ ਨਵੇਂ ਆਏ ਐੱਸ. ਡੀ.

Ad Position 21
No active advertisement
ਅਜੀਤ ਡੈਸਕ 14-10-2026
ਮਮਦੋਟ, 13 ਅਕਤੂਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਪਾਵਰਕਾਮ ਦਫ਼ਤਰ ਸਬ-ਡਵੀਜ਼ਨ ਮਮਦੋਟ ਵਿਖੇ ਨਵੇਂ ਆਏ ਐੱਸ.ਡੀ.ਓ. ਗੁਰਚੇਤ ਸਿੰਘ ਭੁੱਲਰ ਦਾ ਅਹੁਦਾ ਸੰਭਾਲਣ ਮੌਕੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੇ ਸੂਬਾ ਕਾਰਜਕਾਰੀ ਮੈਂਬਰ ਗੁਰਦੇਵ ਸਿੰਘ ਮਮਦੋਟ ਵਲੋਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਬੁੱਕਾ ਭੇਟ ਕਰਕੇ ਜੀ ਆਇਆਂ ਆਖਿਆ। ਇਸ ਮੌਕੇ ਸੇਵਾ ਮੁਕਤ ਐੱਸ.ਡੀ.ਓ ਰਾਜ ਕੁਮਾਰ, ਸੇਵਾਮੁਕਤ ਜੇ ਈ ਪਾਲਾ ਸਿੰਘ, ਸੁਖਦੇਵ ਸਿੰਘ ਐੱਸ.ਡੀ.ਓ., ਜੇ.ਈ. ਕਰਮਜੀਤ ਸਿੰਘ, ਸਬ-ਡਵੀਜ਼ਨ ਦੇ ਪ੍ਰਧਾਨ ਚਰਨਜੀਤ ਮੈਨੀ, ਖ਼ਜ਼ਾਨਚੀ ਬਲਜੀਤ ਸਿੰਘ, ਬਿੱਕਰ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਸੰਜੀਵ ਕੁਮਾਰ ਅਤੇ ਸੁਰਜੀਤ ਸਿੰਘ ਸਮੇਤ ਹੋਰ ਵਿਭਾਗੀ ਕਰਮਚਾਰੀਆਂ ਨੇ ਨਵ-ਨਿਯੁਕਤ ਐੱਸ.ਡੀ.ਓ. ਨੂੰ ਸੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਭਰ ਵਿਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਟ ਸਪਾਟ ਪਿੰਡਾਂ ਵਿਚੋਂ ਨਸ਼ਾ ਖ਼ਤਮ ਕਰਨ ਲਈ ਪਿੰਡ ਵਾਸੀਆਂ ਨੂੰ ਕੀਤਾ ਜਾਵੇ... ਅਗਲੀ ਖ਼ਬਰ ਜੇਠ ’ ਤੇ ਛੇੜਛਾੜ , ਕੁੱਟਮਾਰ ਤੇ ਵਾਲ ਪੁੱਟਣ ਦੇ ਦੋਸ਼ , ਮਾਮਲਾ ਦਰਜ
Ad Position 24