19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਇੰਜੀ. ਅਸ਼ੋਕ ਗਰੋਵਰ ਬਣੇ ਐਨ.ਐਫ਼.ਐਲ. ਮਨੋਰੰਜਨ ਕਲੱਬ ਦੇ ਸੈਕਟਰੀ <br/>

Ad Position 21
No active advertisement
ਅਜੀਤ ਡੈਸਕ 06-01-2026
ਬਠਿੰਡਾ, 5 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਨ.ਐਫ਼.ਐਲ. ਮਨੋਰੰਜਨ ਕਲੱਬ (ਰਿਕ੍ਰੀਏਸ਼ਨ ਸੈਂਟਰ) ਦੀ ਸਾਲ 2026 ਲਈ ਨਵੀਂ ਪ੍ਰਬੰਧ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ¢ ਇਸ ਕਾਰਜਕਾਰਨੀ ਵਿਚ ਇੰਜੀ. ਅਸ਼ੋਕ ਗਰੋਵਰ (ਡਿਪਟੀ ਮੈਨੇਜਰ, ਇਲੈਕਟਿ੍ਕਲ) ਨੂੰ ਕਲੱਬ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ¢ ਕਲੱਬ ਦੇ ਨਿਯਮਾਂ ਅਨੁਸਾਰ ਤਰੁਣ ਕੁਮਾਰ ਬੱਤਰਾ, ਚੀਫ਼ ਜਨਰਲ ਮੈਨੇਜਰ, ਪਦ ਅਨੁਸਾਰ ਪ੍ਰਧਾਨ ਅਤੇ ਰਿਸ਼ੀ ਕਾਂਤ ਵਰਮਾ, ਚੀਫ਼ ਮੈਨੇਜਰ (ਮਾਨਵ ਸੰਸਾਧਨ), ਪਦ ਅਨੁਸਾਰ ਉਪ-ਪ੍ਰਧਾਨ ਹੋਣਗੇ¢ ਚੋਣ ਪ੍ਰਕਿਰਿਆ ਦੌਰਾਨ ਜਤਿੰਦਰ ਕੁਮਾਰ ਖਜਾਨਚੀ ਅਤੇ ਮੁਰਲੀ ਮਨੋਹਰ ਸ਼ਰਮਾ ਜੁਆਇੰਟ ਸੈਕਟਰੀ ਚੁਣੇ ਗਏ, ਜਦਕਿ ਅਜੈ ਕੁਮਾਰ ਸਿੰਘ, ਇੰਦਰਪਾਲ ਭਾਦੂ ਅਤੇ ਸਤਿਆਬਰਤ ਬਰਾਲ ਕਾਰਜਕਾਰੀ ਮੈਂਬਰ ਹੋਣਗੇ¢ ਇਸ ਤੋਂ ਇਲਾਵਾ ਤ੍ਰਪਤੀ ਸਚਾਨ ਅਤੇ ਅਜੈ ਤਿ੍ਪਾਠੀ ਨੂੰ ਪ੍ਰਬੰਧਨ ਵਲੋਂ ਨਾਮਜ਼ਦ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ¢ ਨਵੀਂ ਕਾਰਜਕਾਰਨੀ ਨੇ ਕਲੱਬ ਦੀਆਂ ਮਨੋਰੰਜਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਲਈ ਵਧੀਆ ਕੰਮ ਕਰਨ ਦਾ ਭਰੋਸਾ ਦਿੱਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼- ਸੰਤ ਸੁਭਾਅ ਦੇ ਮਾਲਕ ਸਨ ਮਾਤਾ ਪਰਮਜੀਤ ਕੌਰ <br/> ਅਗਲੀ ਖ਼ਬਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Ad Position 24