28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸੜਕ ਹਾਦਸੇ 'ਚ 10 ਸਾਲਾ ਬੱਚੇ ਸਮੇਤ 4 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-02-2026

ਕੋਟਫੱਤਾ, 27 ਫਰਵਰੀ (ਰਣਜੀਤ ਸਿੰਘ ਬੁੱਟਰ)- ਦੇਰ ਸ਼ਾਮ ਤਲਵੰਡੀ ਸਾਬੋ ਤੋਂ ਆ ਰਹੀ ਈਟੋਸ ਲੀਵਾ ਕਾਰ ਨੰਬਰ ਪੀ.ਬੀ.-03.ਏ.ਵਾਈ.-5355 ਸੜਕ ਕਿਨਾਰੇ ਦੁਕਾਨ ਅੱਗੇ ਕੰਮ ਕਰ ਰਹੇ ਵਿਅਕਤੀਆਂ 'ਤੇ ਜਾ ਚੜ੍ਹੀ¢ ਜਿਸ ਨਾਲ ਤਿੰਨ ਵਿਅਕਤੀ ਜ਼ਖ਼ਮੀ ਤੇ ਇਕ 10 ਸਾਲਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ¢ ਜਾਣਕਾਰੀ ਮੁਤਾਬਿਕ ਕਾਰ ਨੂੰ ਹਰਕੰਵਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ ਚਲਾ ਰਿਹਾ ਸੀ¢ ਘਟਨਾ ਸਥਾਨ 'ਤੇ ਪਹੁੰਚੇ ਏ.ਐਸ.ਆਈ.ਚਮਕੌਰ ਸਿੰਘ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ¢ ਦੱਸਿਆ ਜਾ ਰਿਹਾ ਕਿ ਕਾਰ ਚਾਲਕ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਕੋਟਸ਼ਮੀਰ ਪਹੁੰਚ ਕਿ ਕਾਰ ਬੇਕਾਬੂ ਹੋ ਗਈ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਪਿ੍ਥੀ ਸਿੰਘ ਤੇ ਸਾਥੀਆਂ 'ਤੇ ਜਾ ਚੜ੍ਹੀ¢

Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਦੇ ਪ੍ਰਚਾਰ ਕਰਨ ਵਾਲਾ ਨੌਜਵਾਨ ਵਿਦੇਸ਼ੀ ਹਥਿਆਰ ਸਮੇਤ ਬਠਿੰਡਾ ਤੋਂ ਕਾਬੂ <br/> ਅਗਲੀ ਖ਼ਬਰ ਦੋ ਲੁਟੇਰੇ ਵਿਅਕਤੀ ਦੀ ਕੁੱਟਮਾਰ ਕਰਦੇ ਪਰਸ ਖੋਹ ਹੋਏ ਫ਼ਰਾਰ <br/>
Ad Position 24