26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 19-04-2026
ਭਗਤਾ ਭਾਈਕਾ, 18 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸੀ.ਬੀ.ਐੱਸ.ਈ ਵਲੋਂ ਦਸਵੀਂ ਕਲਾਸ ਦਾ ਐਲਾਨੇ ਨਤੀਜੇ ਦੌਰਾਨ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ ਰਿਹਾ¢ ਜਾਣਕਾਰੀ ਅਨੁਸਾਰ ਗੁਰਲੀਨ ਕੌਰ ਤੇ ਬੀਰਪ੍ਰਤਾਪ ਸਿੰਘ ਬਰਾੜ ਨੇ 95.8 ਫ਼ੀਸਦੀ, ਖੁਸ਼ਲੀਨ ਕੌਰ ਨੇ 91.8 ਫ਼ੀਸਦੀ, ਐਸ਼ਵੀਰ ਕੌਰ ਨੇ 91.6 ਫ਼ੀਸਦੀ, ਕਮਲਪ੍ਰੀਤ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਅੰਗਰੇਜ਼ੀ ਵਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (98), ਐਸ਼ਵੀਰ ਕੌਰ (95), ਵੀਰਪ੍ਰਤਾਪ ਸਿੰਘ ਗਿੱਲ (94), ਅਭੈਜੋਤ ਸਿੰਘ (94), ਖੁਸ਼ਲੀਨ ਕÏਰ (93), ਕਮਲਪ੍ਰੀਤ ਕÏਰ (92), ਪ੍ਰਭਨੂਰ ??ਕੌਰ (91), ਹਰਪ੍ਰੀਤ ਕੌਰ (91), ਰਣਵੀਰ ਸਿੰਘ (90), ਅੰਕ ਪ੍ਰਾਪਤ ਕੀਤੇ¢ ਹਿੰਦੀ ਵਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (99), ਕਮਲਪ੍ਰੀਤ ਕੌਰ (95), ਐਸ਼ਵੀਰ ਕੌਰ (95), ਵੀਰਪ੍ਰਤਾਪ ਸਿੰਘ ਗਿੱਲ (93), ਗੁਰਲੀਨ ਕੌਰ (93), ਪ੍ਰਭਨੂਰ ??ਕੌਰ (92), ਖੁਸ਼ਲੀਨ ਕੌਰ (92), ਮਹਿਕਦੀਪ ਕੌਰ (91), ਦਮਨਪ੍ਰੀਤ ਕੌਰ (90), ਹਰਪ੍ਰੀਤ ਕੌਰ (90), ਮਨਸਿਮਰਨ ਕੌਰ (90), ਅੰਕ ਪ੍ਰਾਪਤ ਕੀਤੇ¢ ਆਈ.ਟੀ ਕੰਪਿਊਟਰ ਵਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (95), ਗੁਰਲੀਨ ਕੌਰ (94), ਖੁਸ਼ਲੀਨ ਕੌਰ (93), ਐਸ਼ਵੀਰ ਕੌਰ (93), ਅਭਿਜੋਤ ਸਿੰਘ (92), ਗੁਰਲੀਨ ਕੌਰ (91), ਸੁਖਮਨਜੀਤ ਸਿੰਘ (90), ਪੰਜਾਬੀ ਵਿਸ਼ੇ ਵਿਚੋਂ ਖੁਸ਼ਲੀਨ ਕੌਰ (99), ਗੁਰਲੀਨ ਕੌਰ (98), ਸੁਮਨਪ੍ਰੀਤ ਕੌਰ (95), ਚਹਿਲਪ੍ਰੀਤ ਕੌਰ (95), ਬੀਰਪ੍ਰਤਾਪ ਸਿੰਘ ਬਰਾੜ (94), ਮਹਿਕਦੀਪ ਕੌਰ (94), ਐਸ਼ਵੀਰ ਕੌਰ (94), ਕਮਲਪ੍ਰੀਤ ਕੌਰ (94), ਮਨਸਿਮਰਨ ਕੌਰ (94), ਗੁਰਲੀਨ ਕੌਰ (93), ਪ੍ਰਭਨੂਰ ??ਕੌਰ (93), ਹਰਕੀਰਤ ਕੌਰ ਨੇ (92), ਹਰਪ੍ਰੀਤ ਕੌਰ (92), ਰਣਵੀਰ ਸਿੰਘ (91), ਹਰਵਿੰਦਰ ਸਿੰਘ (91), ਹਰਮਨਜੀਤ ਕੌਰ (91), ਅਮੋਲਪ੍ਰੀਤ ਕੌਰ (90), ਤਰਨਪ੍ਰੀਤ ਸਿੰਘ (90), ਸਮਾਜਿਕ ਸਿੱਖਿਆ ਵਿਸ਼ੇ ਵਿਚੋਂ ਬੀਰਪ੍ਰਤਾਪ ਸਿੰਘ ਬਰਾੜ (93), ਗੁਰਲੀਨ ਕੌਰ (92), ਸਾਇੰਸ ਵਿਸ਼ੇ ਵਿਚੋਂ ਗੁਰਲੀਨ ਕÏਰ ਨੇ (97), ਅੰਕ ਪ੍ਰਾਪਤ ਕੀਤੇ¢ ਹਿਸਾਬ ਵਿਸ਼ੇ ਵਿਚੋਂ ਗੁਰਲੀਨ ਕੌਰ ਨੇ (98) ਤੇ ਵੀਰਪ੍ਰਤਾਪ ਸਿੰਘ ਗਿੱਲ ਨੇ 87 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ¢ ਸਕੂਲ ਪਿ੍ੰਸੀਪਲ ਕਿਰਨਾ ਰਾਣੀ ਨੇ ਵਿਦਿਆਰਥੀਆਂ ਦੀ ਅਤੇ ਅਧਿਆਪਕ ਸਾਹਿਬਾਨਾ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਅਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਵਿਸਾਖੀ ਨੂੰ ਸਮਰਪਿਤ ਅੱਖਾਂ ਦਾ ਜਾਂਚ ਕੈਂਪ ਲਾਇਆ <br/> ਅਗਲੀ ਖ਼ਬਰ ਅਕਾਲ ਅਕੈਡਮੀ ਬਾਘਾ ਦਾ ਦਸਵੀਂ ਦੇ ਬੋਰਡ ਨਤੀਜੇ ਰਹੇ ਸ਼ਾਨਦਾਰ <br/>
Ad Position 24