ਨਗਰ ਪੰਚਾਇਤ ਦੇ 11 ਵਾਰਡਾਂ ਲਈ 45 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ <br/> ਸਭ ਤੋਂ ਜ਼ਿਆਦਾ 23 ਆਜ਼ਾਦ, 'ਆਪ' 4 ਤੇ ਕਾਂਗਰਸ ਸਿਫਰ <br/>
ਨਾਮਜ਼ਦਗੀਆਂ ਦਾ ਜਾਇਜ਼ਾ ਲੈਣ ਆਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਅਤੇ ਲਾਈਨਾਂ 'ਚ ਲੱਗ ਕੇ ਨਾਮਜ਼ਦਗੀਆਂ ਭਰ ਰਹੇ ਉਮੀਦਵਾਰ | ਤਸਵੀਰਾਂ : ਚਰਨਜੀਤ ਸਿੰਘ
<br/>
17-05-2026