02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਦੇਸ਼ ਹਸਪਤਾਲ ਬਠਿੰਡਾ ਵਿਖੇ ਸੀ ਯੂ ਐੱਸ ਏ ਮਸ਼ੀਨ ਦੀ ਵਰਤੋਂ ਕਰਕੇ 5 ਗੁੰਝਲਦਾਰ ਸਰਜਰੀਆਂ ਸਫਲਤਾਪੂਰਵਕ ਕੀਤੀਆਂ

ਬਠਿੰਡਾ, 1 ਅਗਸਤ (ਅ. ਬ.)

Ad Position 21
No active advertisement
ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ ਦਾ ਸਨਮਾਨ ਕਰਦੇ ਹੋਏ ਸਿਕੰਦਰ ਸਿੰਘ ਬੇਗਾ ਸਮੇਤ ਹੋਰ ਅਕਾਲੀ ਆਗੂ। ਤਸਵੀਰ: ਸੁੱਖੀ 02-08-2026
ਬਠਿੰਡਾ, 1 ਅਗਸਤ (ਅ.ਬ.)-ਆਦੇਸ਼ ਹਸਪਤਾਲ, ਬਠਿੰਡਾ ਵਿਖੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ਨੇ ਉੱਨਤ ਕੈਵਟਿ੍ਰੋਨ ਅਲਟਰਾਸੋਨਕਿ ਸਰਜੀਕਲ ਐਸਪੀਰੇਟਰ ਮਸ਼ੀਨ ਦੀ ਵਰਤੋਂ ਕਰਕੇ ਪੰਜ ਗੁੰਝਲਦਾਰ ਸਰਜਰੀਆਂ ਸਫਲਤਾਪੂਰਵਕ ਕਰਕੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਡਾ. ਗਜੇਂਦਰਾ ਭਾਟੀ, ਐਮ.ਸੀ.ਐਚ. ਦੀ ਅਗਵਾਈ ਹੇਠ ਇਹ ਸਰਜਰੀਆਂ ਕੀਤੀਆਂ ਗਈਆਂ।ਜਿਨ੍ਹਾਂ ਵਿੱਚ 3 ਮਰੀਜਾਂ ਦੇ ਲਿਵਰ ਵਿੱਚ ਵੱਡਾ ਟਊਿਮਰ ਸੀ, ਸੀ ਯੂ ਐੱਸ ਏ ਮਸ਼ੀਨ ਨਾਲ ਲਿਵਰ ਦਾ ਖਰਾਬ ਹਿੱਸਾ (ਟਿਊਮਰ) ਕੱਢ ਦਿੱਤਾ ਗਿਆ, ਮੀਡੀਆ ਨਾਲ ਗੱਲ ਕਰਦੇ ਹੋਏ, ਡਾ. ਭਾਟੀ ਨੇ ਕਿਹਾ, “ਲਿਵਰ ਦੀ ਸਰਜਰੀ ਨੂੰ ਪੇਟ ਦੀਆਂ ਸਭ ਤੋਂ ਚੁਨੌਤੀਪੂਰਨ ਪ੍ਰਕਰਿਆਿਵਾਂ ਵਿੱਚੋਂ ਇੱਕ ਮੰਨਆਿ ਜਾਂਦਾ ਹੈ ਕਿਉਂਕਿ ਲਿਵਰ ਵਿੱਚ ਬਹੁਤ ਜ਼ਆਿਦਾ ਖੂਨ ਦੀ ਸਪਲਾਈ ਹੁੰਦੀ ਹੈ।ਸੀ ਯੂ ਐੱਸ ਏ ਤਕਨਾਲੋਜੀ ਦੇ ਲਾਭਾਂ ਨੂੰ ਉਜਾਗਰ ਕਰਦੇ ਹੋਏ, ਡਾ. ਭਾਟੀ ਨੇ ਦੱਸਿਆ ਕਿ ਇਹ ਸਹਿਤਮੰਦ ਖੂਨ ਦੀਆਂ ਨਾੜੀਆਂ ਅਤੇ ਆਲੇ ਦੁਆਲੇ ਦੇ ਟਿਸ਼ੂਆਂ ਦੀ ੀਬਿਹਤਰ ਸੰਭਾਲ ਦੀ ਪੇਸ਼ਕਸ਼ ਕਰਦਾ ਹੈ, ਸਰਜਰੀ ਦੌਰਾਨ ਖੂਨ ਦੀ ਕਮੀ ਨੂੰ ਕਾਫ਼ੀ ਘਟਾਉਂਦਾ ਹੈ, ਅਤੇ ਮਰੀਜ਼ਾਂ ਦੀ ਤੇਜ਼ੀ ਨਾਲ ਰਕਿਵਰੀ ਨੂੰ ਉਤਸ਼ਾਹਤਿ ਕਰਦਾ ਹੈ। ਇਸਦੇ ਨਾਲ ਹੀ ਡਾ. ਗੁਰਪ੍ਰੀਤ ਸਿੰਘ ਗਿੱਲ ਐੱਮ.ਐੱਸ. ਐਡਮਿਨ ਨੇ ਦੱਸਿਆ ਕਿ ਇਹ ਉੱਨਤ ਤਕਨਾਲੋਜੀ ਉੱਤਰੀ ਭਾਰਤ ਦੇ ਕੁਝ ਚੋਣਵੇਂ ਮੈਡੀਕਲ ਕੇਂਦਰਾਂ ’ਤੇ ਹੀ ਉਪਲਬਧ ਹੈ ਅਤੇ ਆਦੇਸ਼ ਹਸਪਤਾਲ, ਬਠਿੰਡਾ ਨੂੰ ਉਨ੍ਹਾਂ ਵਿੱਚੋਂ ਇੱਕ ਹੋਣ ’ਤੇ ਮਾਣ ਹੈ ਅਤੇ ਅਸੀਂ ਅਜਿਹੀਆਂ ਨਵੀਆਂ ਤਕਨੀਕਾਂ ਨਾਲ ਮਾਲਵੇ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਤਸਵੀਰ—————ਫੋਟੋ-2026-08-01....
Ad Position 22
No active advertisement
ਪਿਛਲੀ ਖ਼ਬਰ ਹਰਦੇਵ ਸਿੰਘ ਬਾਦਲ ਅਗਲੀ ਖ਼ਬਰ ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਠਵੇਂ ਦਿਨ ਵੀ ਜਾਰੀ
Ad Position 24
No active advertisement