23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਰੇਸ਼ ਕੁਮਾਰ ਜੱਗਾ ਵਲੋਂ ਸੰਸਥਾ ਨੂੰ 500 ਬੂਟਿਆਂ ਦਾ ਸਹਿਯੋਗ

ਰਾਮਾਂ ਮੰਡੀ, 22 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀ ਜਾਂਦੀ ਸੇਵਾਵਾਂ ਲਈ ਰਾਮਾਂ ਮੰਡੀ ਦੇ ਸੁਰੇਸ਼ ਕੁਮਾਰ ਜੱਗਾ (ਬਿੰਟਾ ਅਰੋੜਾ) ਵਲੋਂ ਆਪਣੇ ਪਿਤਾ ਸੇਠ ਮਥੁਰਾ ਦਾਸ ਜੱਗਾ ਦੀ ਬਰਸੀ ਤੇ ਲੋਕ ਭਲਾਈ ਸੇਵਾ ਸੰਮਤੀ ਨੂੰ 500 ਬੂਟਿਆਂ ਦਾ ਸਹਿਯੋਗ ਕੀਤਾ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰਖਿਆ ਜਾ ਸਕੇ। ਇਸ ਮੌਕੇ ਸੁਰੇਸ਼ ਕੁਮਾਰ ਜੱਗਾ ਬਿੰਟਾ ਅਰੋੜਾ ਨੇ ਕਿਹਾ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਖ਼ੂਨਦਾਨ ਕੈਂਪ, ਐਮਰਜੈਂਸੀ ਖੂਨ ਦਾਨ ਸੇਵਾ, ਬੂਟੇ ਲਗਾਉਣਾ, ਲੋੜਵੰਦਾਂ ਦੇ ਇਲਾਜ ਦੀ ਸੇਵਾ, ਜ਼ਖ਼ਮੀ ਬੇਜੁਬਾਨਾਂ ਦੇ ਇਲਾਜ ਦੀ ਸੇਵਾ,ਵੈਂਟੀਲੇਟਰ ਬੈੱਡ ਸੇਵਾ, ਲੋੜਵੰਦਾਂ ਲਈ ਵ੍ਹੀਲ ਚੇਅਰ ਅਤੇ ਟ੍ਰਾਈ ਸਾਈਕਲ ਸੇਵਾ ਆਦਿ ਵੱਡਾ ਧਰਮ ਅਤੇ ਪੁੰਨ ਦੇ ਕਾਰਜ ਹਨ।

Ad Position 21
No active advertisement
ਲੋਕ ਭਲਾਈ ਸੇਵਾ ਸੰਮਤੀ ਨੂੰ ਬੂਟੇ ਭੇਟ ਕਰਦੇ ਹੋਏ ਸੁਰੇਸ਼ ਕੁਮਾਰ ਜੱਗਾ ਬਿੰਟਾ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ 23-08-2026
ਰਾਮਾਂ ਮੰਡੀ, 22 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਮੰਡੀ ਦੀ ਸਾਂਝੀ ਸਮਾਜਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀ ਜਾਂਦੀ ਸੇਵਾਵਾਂ ਲਈ ਰਾਮਾਂ ਮੰਡੀ ਦੇ ਸੁਰੇਸ਼ ਕੁਮਾਰ ਜੱਗਾ (ਬਿੰਟਾ ਅਰੋੜਾ) ਵਲੋਂ ਆਪਣੇ ਪਿਤਾ ਸੇਠ ਮਥੁਰਾ ਦਾਸ ਜੱਗਾ ਦੀ ਬਰਸੀ ਤੇ ਲੋਕ ਭਲਾਈ ਸੇਵਾ ਸੰਮਤੀ ਨੂੰ 500 ਬੂਟਿਆਂ ਦਾ ਸਹਿਯੋਗ ਕੀਤਾ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰਖਿਆ ਜਾ ਸਕੇ। ਇਸ ਮੌਕੇ ਸੁਰੇਸ਼ ਕੁਮਾਰ ਜੱਗਾ ਬਿੰਟਾ ਅਰੋੜਾ ਨੇ ਕਿਹਾ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਖ਼ੂਨਦਾਨ ਕੈਂਪ, ਐਮਰਜੈਂਸੀ ਖੂਨ ਦਾਨ ਸੇਵਾ, ਬੂਟੇ ਲਗਾਉਣਾ, ਲੋੜਵੰਦਾਂ ਦੇ ਇਲਾਜ ਦੀ ਸੇਵਾ, ਜ਼ਖ਼ਮੀ ਬੇਜੁਬਾਨਾਂ ਦੇ ਇਲਾਜ ਦੀ ਸੇਵਾ,ਵੈਂਟੀਲੇਟਰ ਬੈੱਡ ਸੇਵਾ, ਲੋੜਵੰਦਾਂ ਲਈ ਵ੍ਹੀਲ ਚੇਅਰ ਅਤੇ ਟ੍ਰਾਈ ਸਾਈਕਲ ਸੇਵਾ ਆਦਿ ਵੱਡਾ ਧਰਮ ਅਤੇ ਪੁੰਨ ਦੇ ਕਾਰਜ ਹਨ। ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਸ਼ਲਾਘਾਯੋਗ ਹਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲਹਿਰੀ ਨੇ ਕਿਹਾ ਕਿ ਸੰਸਥਾ ਵਲੋਂ ਜੋ ਵੀ ਲੋਕ ਭਲਾਈ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ।ਸੰਸਥਾ ਦੀ ਸਮੂਹ ਟੀਮ ਵਲੋਂ ਧੰਨਵਾਦ ਕਰਦੇ ਹਾਂ ਜੱਗਾ ਪਰਿਵਾਰ ਵਲੋਂ ਸੰਸਥਾ ਨੂੰ ਦਿੱਤੇ ਗਏ 500 ਬੂਟੇ ਸੰਸਥਾ ਵਲੋਂ ਵੱਖ-ਵੱਖ ਥਾਵਾਂ ’ਤੇ ਲਗਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਮੌੜ ਖੇਤਰ ’ਚ ਜੀ. ਆਈ. ਐੱਸ. ਆਧਾਰਿਤ ਮਾਸਟਰ ਪਲਾਨ ਲਈ ਹੋ ਰਿਹੈ ਡਰੋਨ ਸਰਵੇ ਜ਼ਮੀਨ ਐਕੁਆਇਰ ਕਰਨ ਦੀ ਕੋਈ... ਅਗਲੀ ਖ਼ਬਰ ਮਾਤਾ ਚਿੰਤਪੁਰਨੀ ਮੰਦਰ ਵਿਚ ਝੰਡਾ ਲਹਿਰਾਉਣ ਲਈ ਜਾਣ ਵਾਲੀਆਂ ਬੱਸਾਂ ਨੂੰ ਤੋਰਨ ਸਮੇਂ ਝੰਡੀ ਦੇਣ ਤੋਂ ਬਾਅਦ ਸਾਬਕਾ ਮੰਤਰੀ...
Ad Position 24