17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚੋਰੀ ਦੇ ਮਾਮਲੇ ਵਿਚ ਅਪਰਾਧੀਆਂ ’ਤੇ ਮਾਮਲਾ ਦਰਜ

ਬਠਿੰਡਾ, 17 ਸਤੰਬਰ (ਵੀਰਪਾਲ ਸਿੰਘ)- ਲਾਲ ਸਿੰਘ ਬਸਤੀ ਬਠਿੰਡਾ ‘ਚ ਯੂ. ਪੀ.

Ad Position 21
No active advertisement
ਅਜੀਤ ਡੈਸਕ 18-09-2026
ਬਠਿੰਡਾ, 17 ਸਤੰਬਰ (ਵੀਰਪਾਲ ਸਿੰਘ)- ਲਾਲ ਸਿੰਘ ਬਸਤੀ ਬਠਿੰਡਾ ‘ਚ ਯੂ.ਪੀ.ਐਸ.ਸੀ. ਸੈਂਟਰ ਵਿਚ ਚੋਰੀ ਕੀਤੇ ਜਾਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਣਧੀਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡਾ.ਮੋਨਿਕਾ ਗੁਪਤਾ ਇੰਚਾਰਜ ਯੂ.ਪੀ.ਐਸ.ਸੀ. ਸੈਂਟਰ ਲਾਲ ਸਿੰਘ ਬਸਤੀ ਬਠਿੰਡਾ ਵਿਖੇ ਥਾਣਾ ਕੈਨਾਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 15 ਸਤੰਬਰ 2026 ਨੂੰ ਪੱਖੇ, ਟਿਊਬ ਲਾਈਟਾਂ, ਬਿਜਲੀ ਦੀਆਂ ਤਾਰਾਂ, ਸਵਿੱਚਾਂ, ਬੋਰਡ, 4 ਕੁਰਸੀਆਂ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਚੋਰੀ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਗਿਆਨਕ ਖੇਤੀ ਦੇ ਰਾਹ ਦਸੇਰੇ ਹਨ ਪੀ.ਏ.ਯੂ. ਦੇ ਕਿਸਾਨ ਮੇਲੇ ਅਗਲੀ ਖ਼ਬਰ 44.73 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ
Ad Position 24