06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀ ਜ਼ਖਮੀ

ਬਠਿੰਡਾ, 5 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਮਾਜ ਸੇਵਾ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸੜਕ ਹਾਦਸੇ ਦੀਆਂ ਸੂਚਨਾਵਾਂ ਮਿਲਣ ਉਪਰੰਤ ਹੋਏ ਜ਼ਖਮੀ ਤਿੰਨ ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਕ ਘਟਨਾ ਮਾਡਲ ਟਾਊਨ ਫ਼ੇਜ਼-1 ਗੁਰਦੁਆਰੇ ਨੇੜੇ ਵਾਪਰੀ, ਜਿਸ ਵਿਚ ਦੋ ਸਕੂਟਰ ਸਵਾਰ ਇਕ ਕਾਰ ਦੀ ਟੱਕਰ ਕਾਰਨ ਗੰਭੀਰ ਜ਼ਖਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 06-10-2026
ਬਠਿੰਡਾ, 5 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਮਾਜ ਸੇਵਾ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸੜਕ ਹਾਦਸੇ ਦੀਆਂ ਸੂਚਨਾਵਾਂ ਮਿਲਣ ਉਪਰੰਤ ਹੋਏ ਜ਼ਖਮੀ ਤਿੰਨ ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਕ ਘਟਨਾ ਮਾਡਲ ਟਾਊਨ ਫ਼ੇਜ਼-1 ਗੁਰਦੁਆਰੇ ਨੇੜੇ ਵਾਪਰੀ, ਜਿਸ ਵਿਚ ਦੋ ਸਕੂਟਰ ਸਵਾਰ ਇਕ ਕਾਰ ਦੀ ਟੱਕਰ ਕਾਰਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਹੋਣ ਵਾਲੇ ਵਿਅਕਤੀ ਅਬੁਲ ਕਲਾਮ (60) ਅਤੇ ਜਗਤਾਰ ਸਿੰਘ (44) ਵਾਸੀ ਬੀਬੀ ਵਾਲਾ ਰੋਡ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਬਠਿੰਡਾ-ਗੋਨਿਆਣਾ ਰੋਡ ‘ਤੇ ਭੋਖੜਾ ਨੇੜੇ ਸੜਕ ‘ਤੇ ਖੜ੍ਹੀ ਟਰਾਲੀ ਵਿਚ ਇਕ ਐਕਟਿਵਾ ਵੱਜਣ ਕਾਰਨ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਐਕਟਿਵਾ ਸਵਾਰ ਕੁਲਦੀਪ ਕੁਮਾਰ (20) ਵਾਸੀ ਗੋਨਿਆਣਾ ਮੰਡੀ ਦਾ ਰਹਿਣ ਵਾਲਾ ਹੈ।
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸ਼ਰਮਾ ਨੂੰ ਸਦਮਾ, ਭਰਾ ਪ੍ਰਵੀਨ ਕੁਮਾਰ ਸ਼ਰਮਾ ਦਾ ਦਿਹਾਂਤ ਅਗਲੀ ਖ਼ਬਰ ਪਿੰਡ ਹਰਰਾਏਪੁਰ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ਇਕ ਨੌਜਵਾਨ ਦੀ ਮੌਤ-ਦੋ ਜ਼ਖਮੀ, ਇਕ ਦਰਜਨ ਤੋਂ ਵੱਧ ਹਮਲਾਵਰਾਂ...
Ad Position 24