08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਹਰੇ ਕਿ੍ਸ਼ਨਾ ਵੈਲਫ਼ੇਅਰ ਕਲੱਬ ਨੇ ਕੀਤੀ ਪੰਛੀ ਜਲ ਸੇਵਾ ਸ਼ੁਰੂਆਤ <br/>

Ad Position 21
No active advertisement
ਹਰੇ ਕਿ੍ਸ਼ਨਾ ਪੰਛੀ ਜਲ ਸੇਵਾ ਦੀ ਸ਼ੁਰੂਆਤ ਕਰਦੇ ਹੋਏ ਕਲੱਬ ਦੇ ਅਹੁਦੇਦਾਰ | ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ <br/> 29-04-2026
ਰਾਮਾਂ ਮੰਡੀ, 28 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਪੈ ਰਹੀ ਅੱਤ ਦੀ ਗਰਮੀ ਨੂੰ ਵੇਖਦੇ ਹੋਏ ਹਰੇ ਕਿ੍ਸ਼ਨਾ ਵੈਲਫ਼ੇਅਰ ਕਲੱਬ ਨੇ ਪੰਛੀਆਂ ਲਈ ਕੀਤੀ ਹਰੇ ਕਿ੍ਸ਼ਨਾ ਪੰਛੀ ਜਲ ਸੇਵਾ ਸ਼ੁਰੂ | ਇਸ ਮੌਕੇ ਮੁੱਖ ਸਟੇਸ਼ਨ ਮਾਸਟਰ ਮੁਨਫ਼ੇਦ ਖਾਨ, ਮਾਲ ਬਾਬੂ ਸ਼ਾਮ ਤੇ ਪੰਜਾਬ ਰੇਲਵੇ ਪੁਲਿਸ ਦੇ ਗੁਰਚਰਨ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਟੇਸ਼ਨ ਮਾਸਟਰ ਮੁਨਫ਼ੇਦ ਖਾਨ ਨੇ ਕਿਹਾ ਕਿ ਪੰਛੀਆਂ ਲਈ ਪਾਣੀ ਦੀ ਸੇਵਾ ਇਕ ਮਹਾਨ ਸੇਵਾ ਹੈ ਇਸ ਸੇਵਾ ਲਈ ਮੈਂ ਹਰੇ ਕਿ੍ਸ਼ਨਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ | ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ: ਸੋਹਣ ਲਾਲ ਕਲਿਆਣੀ, ਪ੍ਰਧਾਨ ਵਿਜੇ ਗਰੋਵਰ, ਸਕੱਤਰ ਲਾਭ ਸ਼ਰਮਾ, ਖਜ਼ਾਨਚੀ ਸਤੀਸ਼ ਜੈਨ, ਸਲਾਹਕਾਰ ਕਮੇਟੀ ਦੇ ਮਿੱਠੂ ਸਿੰਘ ਜੋਗੇਵਾਲੀਆ, ਤਰਸੇਮ ਕੁਮਾਰ ਬਾਂਸਲ, ਸੁਖਦੇਵ ਸਿੰਘ ਟੇਲਰ, ਪ੍ਰੋਜੈਕਟ ਦੇ ਚੇਅਰਮੈਨ ਹੰਸਰਾਜ ਖੰਨਾ, ਕੋ ਚੇਅਰਮੈਨ ਡਾ: ਕਰਮਜੀਤ ਸਿੰਘ ਇਸ ਤੋਂ ਇਲਾਵਾ ਹੈਪੀ ਕੁਮਾਰ, ਦਵਿੰਦਰ ਸਿੰਗਲਾ, ਸ਼ਾਸਤਰੀ ਸੇਨ, ਟਿੰਕੂ ਕੋਰੀਅਰ, ਰਾਮ ਸਿੰਘ ਜੌੜਾ ਪ੍ਰਧਾਨ ਸਵਰਨਕਾਰ ਸੰਘ ਰਾਮਾ, ਸਤੀਸ਼ ਜੈਨ ਪੱਪੂ, ਰਾਜ ਕੁਮਾਰ, ਵਿੱਕੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਉੱਠਿਆ ਵਿਵਾਦ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੇ ਕਲੇਰ ਸਕੂਲ ਵਿਖੇ ਲੜਕੀਆਂ ਦੇ ਇੰਟਰ ਹਾਊਸ ਖੇਡ ਮੁਕਾਬਲੇ
Ad Position 24