02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਵਲੋਂ ਕਾਂਗਰਸੀ ਉਮੀਦਵਾਰ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 21-05-2026
ਰਾਮਾਂ ਮੰਡੀ, 20 ਮਈ (ਤਰਸੇਮ ਸਿੰਗਲਾ, ਗੁਰਪ੍ਰੀਤ ਅਰੋੜਾ)-ਨਗਰ ਕੌਂਸਲ ਚੋਣਾਂ ਲੈ ਕੇ ਅੱਜ ਰਾਮਾਂ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ -11 ਦੇ ਉਮੀਦਵਾਰ ਵਿਸ਼ਾਲ ਲਹਿਰੀ ਵਲੋਂ ਖੂਹ ਵਾਲਾ ਚੌਂਕ ਨੇੜੇ ਖੋਲ੍ਹੇ ਗਏ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਸਵ: ਖੁਸਬਾਜ਼ ਸਿੰਘ ਜਟਾਣਾ ਦੀ ਟੀਮ ਨੇ ਕੀਤਾ | ਇਸ ਮੌਕੇ ਟੀਮ ਵਲੋਂ ਹਾਜ਼ਰ ਵਰਕਰਾਂ ਅਤੇ ਵੋਟਰਾਂ ਨੂੰ ਦਫ਼ਤਰ ਦੇ ਉਦਘਾਟਨ ਦੀ ਵਧਾਈ ਦਿੰਦੇ ਹੋਏ ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨੇ ਕਿਹਾ ਕਿ ਵਾਰਡ ਨੰਬਰ-11 ਦੇ ਲੋਕਾਂ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ ਵਾਰਡ ਨੂੰ ਇਕ ਇਮਾਨਦਾਰ ਅਤੇ ਸੇਵਾਦਾਰ ਉਮੀਦਵਾਰ ਮਿਲਿਆ ਹੈ, ਜੋ ਲੰਬੇ ਸਮੇਂ ਤੋਂ ਇਲਾਕੇ ਅੰਦਰ ਇਕ ਐਨ.ਜੀ.ਓ. ਲੋਕ ਭਲਾਈ ਸੇਵਾ ਸੰਮਤੀ ਦੀ ਅਗਵਾਈ ਹੇਠ ਸਿਰਫ਼ ਲੋੜਵੰਦ ਇਨਸਾਨਾਂ ਦੀ ਨਹੀਂ, ਜ਼ਖ਼ਮੀ ਜਾਨਵਰਾਂ ਅਤੇ ਗੋਵੰਸ਼ ਦੀ ਸੇਵਾ ਵੀ ਕਰ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਾਰਡ ਦੇ ਹਰ ਕੰਮ ਲਈ ਵਿਸ਼ਾਲ ਲਹਿਰੀ ਹਮੇਸ਼ਾ ਤਤਪਰ ਰਹੇਗਾ | ਇਸ ਮੌਕੇ ਟੀਮ ਦੇ ਆਗੂ ਅਤੇ ਕਾਂਗਰਸੀ ਵਰਕਰ ਰਣਜੀਤ ਸਿੰਘ ਸੰਧੂ ਸੂਬਾ ਸਕੱਤਰ, ਰਮੇਸ਼ ਕੁਮਾਰ ਰਾਮਾਂ ਸੂਬਾ ਸਕੱਤਰ, ਦਰਸ਼ਨ ਸਿੰਘ ਸੰਧੂ ਮਾਨਵਾਲਾ ਬਲਾਕ ਪ੍ਰਧਾਨ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਅਸ਼ੋਕ ਕੁਮਾਰ ਸਿੰਗਲਾ ਸ਼ਹਿਰੀ ਪ੍ਰਧਾਨ, ਮਨੋਜ ਸੀਂਗੋ ਜ਼ਿਲ੍ਹਾ ਸਕੱਤਰ ਅਤੇ ਸਾਬਕਾ ਐਮ ਸੀ, ਬੇਅੰਤ ਸਿੰਘ ਬੰਗੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਗਦੀਸ਼ ਰਾਏ ਬੰਗੀ, ਵਿਕਾਸ ਬਖਤੂ, ਜੱਗੀ ਸਿੱਧੂ, ਡਾ: ਜਸਵਿੰਦਰ ਬੰਗੀ, ਡਾ: ਹਰਜਿੰਦਰ ਸਿੱਧੂ ਰਾਮਸਰਾ, ਵਿਕਾਸ ਬਖਤੂ, ਰਿੰਕੂ ਮੱਲਵਾਲਾ, ਰਾਮ ਸਿੰਘ ਜੌੜਾ ਪ੍ਰਧਾਨ ਸਵਰਨਕਾਰ ਸੰਘ, ਵਿਸ਼ਾਲ ਕਾਲੜਾ, ਅਸ਼ਵਨੀ ਮਹੇਸ਼ਵਰੀ, ਭੂਰਾ ਮਹੇਸ਼ਵਰੀ, ਨਰਿੰਦਰ ਡਾਗੀ, ਸੋਮੀ ਡੇਅਰੀ ਵਾਲਾ,
Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਮਿਲਿਆ ਪਿੰਡ ਮਹਿਰਾਜ 'ਚ ਵੱਡਾ ਹੁਲਾਰਾ 40 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਹੋਏ ਸ਼ਾਮਿਲ <br/> ਅਗਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਨੇ ਚਾਰ ਉਮੀਦਵਾਰਾਂ ਦੇ ਦਫ਼ਤਰਾਂ ਦੇ ਕੀਤੇ ਉਦਘਾਟਨ <br/>
Ad Position 24