ਨਗਰ ਕੌਂਸਲ ਮੌੜ 'ਚ ਹੋਈ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ <br/> ਨਗਰ ਕੌਂਸਲ ਮੌੜ ਦੀਆਂ ਚੋਣਾਂ 'ਚ ਸਾਰਾ ਦਿਨ ਹੁੰਦੀਆਂ ਰਹੀਆਂ ਝੜਪਾਂ • ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵਿਚਕਾਰ ਤਿੱਖੀ ਤਕਰਾਰ • ਸੱਤਾਧਾਰੀ ਧਿਰ ਨੇ ਸ਼ਰੇਆਮ ਗੁੰਡਾਗਰਦੀ ਕੀਤੀ- ਦਿਆਲ ਸੋਢੀ
ਅਕਾਲੀ ਦਲ ਦੇ ਪਲਿੰਗ ਬੂਥ 'ਤੇ ਆਪਣੇ ਵਰਕਰਾਂ ਨਾਲ ਜਨਮੇਜਾ ਸਿੰਘ ਸੇਖੋਂ | (2) ਪੋਲਿੰਗ ਬੂਥ 'ਤੇ ਆਪਣੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ | (3) ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ 'ਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ | (4) ਭਾਜਪਾ ਦੇ ਪੋਲਿੰਗ ਬੂਥ 'ਤੇ ਭਾਜਪਾ ਦੇ ਪੰਜਾਬ ਆਗੂ ਦਿਆਲ ਸੋਢੀ |
<br/>
27-05-2026