08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲਹਿਰਾ ਮੁਹੱਬਤ 'ਚ 82.27 ਪ੍ਰਤੀਸ਼ਤ ਪੋਲਿੰਗ, ਮਾਹੌਲ ਸ਼ਾਂਤੀਪੂਰਨ ਰਿਹਾ <br/>

Ad Position 21
No active advertisement
ਅਜੀਤ ਡੈਸਕ 27-05-2026
ਲਹਿਰਾ ਮੁਹੱਬਤ, 26 ਮਈ (ਚਰਨਜੀਤ ਸਿੰਘ): ਲਹਿਰਾ ਮੁਹੱਬਤ ਨਗਰ ਪੰਚਾਇਤ ਦੇ 11 ਵਾਰਡਾਂ ਲਈ ਹੋਈ ਪੋਲਿੰਗ 'ਚ ਕੁੱਲ 5554 ਵੋਟਾਂ 'ਚੋਂ 4569 ਵੋਟਾਂ ਪੋਲ ਹੋਈਆਂ | ਪੋਲਿੰਗ ਪ੍ਰਤੀਸ਼ਤ 82.27 ਪ੍ਰਤੀਸ਼ਤ ਰਹੀ ਤੇ ਮਾਹੌਲ ਸ਼ਾਂਤੀਪੂਰਨ ਰਿਹਾ | ਮਰਦਾਂ ਨੇ 2895 'ਚੋਂ 2377 ਕੁੱਲ 82.11 ਪ੍ਰਤੀਸ਼ਤ ਤੇ ਔਰਤਾਂ ਨੇ 2659 'ਚੋਂ 2192 ਕੁੱਲ 82.44 ਪ੍ਰਤੀਸ਼ਤ ਵੋਟਾਂ ਪੋਲ ਕੀਤੀਆਂ | ਵਾਰਡ ਨੰ. 1 'ਚੋਂ 212 ਮਰਦ ਤੇ 199 ਔਰਤਾਂ ਕੁੱਲ 523 'ਚੋਂ 411 ਵੋਟਾਂ (78.59 ਫ਼ੀਸਦੀ), ਵਾਰਡ ਨੰ. 2 'ਚੋਂ 184 ਮਰਦ ਤੇ 180 ਔਰਤਾਂ ਕੁੱਲ 433 'ਚੋਂ 364 ਵੋਟਾਂ (84.06 ਫ਼ੀਸਦੀ), ਵਾਰਡ ਨੰ. 3 'ਚੋਂ 209 ਮਰਦ ਤੇ 192 ਔਰਤਾਂ ਕੁੱਲ 501 'ਚੋਂ 401 ਵੋਟਾਂ (80.04 ਫ਼ੀਸਦੀ), ਵਾਰਡ ਨੰ. 4 'ਚੋਂ 269 ਮਰਦ ਤੇ 256 ਔਰਤਾਂ ਕੁੱਲ 619 'ਚੋਂ 525 ਵੋਟਾਂ (84.81 ਫ਼ੀਸਦੀ), ਵਾਰਡ ਨੰ. 5 'ਚੋਂ 227 ਮਰਦ ਤੇ 199 ਔਰਤਾਂ ਕੁੱਲ 488 'ਚੋਂ 426 ਵੋਟਾਂ (87.30 ਫ਼ੀਸਦੀ), ਵਾਰਡ ਨੰ. 6 'ਚੋਂ 230 ਮਰਦ ਤੇ 212 ਔਰਤਾਂ ਕੁੱਲ 542 'ਚੋਂ 442 ਵੋਟਾਂ (81.55 ਫ਼ੀਸਦੀ), ਵਾਰਡ ਨੰ. 7 'ਚੋਂ 241 ਮਰਦ ਤੇ 226 ਔਰਤਾਂ ਕੁੱਲ 604 'ਚੋਂ 467 ਵੋਟਾਂ (77.32 ਫ਼ੀਸਦੀ), ਵਾਰਡ ਨੰ. 8 'ਚੋਂ 218 ਮਰਦ ਤੇ 187 ਔਰਤਾਂ ਕੁੱਲ 516 'ਚੋਂ 405 ਵੋਟਾਂ (78.49 ਫ਼ੀਸਦੀ), ਵਾਰਡ ਨੰ. 9 'ਚੋਂ 191 ਮਰਦ ਤੇ 160 ਔਰਤਾਂ ਕੁੱਲ 391 'ਚੋਂ 351 ਵੋਟਾਂ (89.77 ਫ਼ੀਸਦੀ), ਵਾਰਡ ਨੰ. 10 'ਚੋਂ 225 ਮਰਦ ਤੇ 234 ਔਰਤਾਂ ਕੁੱਲ 552 'ਚੋਂ 459 ਵੋਟਾਂ (83.15 ਫ਼ੀਸਦੀ), ਵਾਰਡ ਨੰ. 11 'ਚੋਂ 171 ਮਰਦ ਤੇ 147 ਔਰਤਾਂ ਕੁੱਲ 385 'ਚੋਂ 318 ਵੋਟਾਂ (82.60 ਫ਼ੀਸਦੀ) ਵੋਟਾਂ ਪੋਲ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮੰਡੀ 'ਚ ਪਈਆਂ 79.75 ਫ਼ੀਸਦੀ ਵੋਟਾਂ ਅਗਲੀ ਖ਼ਬਰ ਡੀ.ਐਸ.ਪੀ. ਫੂਲ ਵਲੋਂ ਤਿੰਨ ਨਗਰ ਪੰਚਾਇਤਾਂ ਦੇ ਬੂਥਾਂ ਦਾ ਜਾਇਜ਼ਾ <br/>
Ad Position 24