08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਵੋਟਾਂ ਅਮਨ ਸ਼ਾਂਤੀ ਨਾਲ ਭੁਗਤੀਆਂ <br/>

Ad Position 21
No active advertisement
ਅਜੀਤ ਡੈਸਕ 27-05-2026
ਲਹਿਰਾ ਮੁਹੱਬਤ, 26 ਮਈ (ਸੁਖਪਾਲ ਸਿੰਘ ਸੁੱਖੀ): ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਨਵੀਂ ਪੰਚਾਇਤ ਦੀ ਚੋਣ ਲਈ 11 ਵਾਰਡਾਂ 'ਚੋਂ 32 ਉਮੀਦਵਾਰਾਂ ਨੂੰ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਵੋਟਾਂ ਅਮਨ ਸ਼ਾਂਤੀ ਨਾਲ ਭੁਗਤੀਆਂ | ਇਸ ਦੌਰਾਨ 11 ਵਾਰਡਾਂ ਦੇ ਬੂਥ ਨੰ. 6 'ਚ 81.55 , 7 'ਚ 77.32 ਤੇ 8 'ਚ 78.49 ਫ਼ੀਸਦੀ ਪੋਲਿੰਗ ਲਾਲ ਸਿੰਘ ਬਸਤੀ ਸਰਕਾਰੀ ਐਲੀਮੈਂਟਰੀ ਸਕੂਲ ਲਹਿਰਾ ਤੇ 8 ਵਾਰਡਾਂ ਦੇ ਬੂਥ ਨੰ. 1 'ਚ 78.59, 2 'ਚ 84.6, 3 'ਚ 80.04, 4 'ਚ 84.81, 5 'ਚ 87.30, 9 'ਚ 89.77, 10 'ਚ 83.15 ਤੇ 11 'ਚ 82.60 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ | ਇਨ੍ਹਾਂ ਵੋਟਾਂ ਨੇ 29 ਮਈ ਨੂੰ 32 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ | ਚੇਤੇ ਰਹੇ ਕਿ ਇਸ ਵਾਰ ਵੋਟਾਂ ਦੌਰਾਨ ਸਾਰੀਆਂ ਸਿਆਸੀ ਧਿਰਾਂ ਨੇ ਸਾਂਝੇ ਲੰਗਰ ਲਾ ਕੇ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵੋਟਾਂ ਤੋਂ ਇਕ ਰਾਤ ਪਹਿਲਾਂ ਵਾਰਡ ਨੰਬਰ-5 'ਚ ਹੋਈ ਲੜਾਈ ਕਈ ਵਿਅਕਤੀ ਹੋਏ ਜ਼ਖ਼ਮੀ, ਮਾਮਲਾ ਦਰਜ ਅਗਲੀ ਖ਼ਬਰ ਸੀਯੂ ਪੰਜਾਬ ਵਿਖੇ ਇਨਕਿਊਬੇਟਰ ਅਤੇ ਪਰਾਲੀ ਤੋਂ ਬਣੇ ਵਾਤਵਰਨ-ਅਨੁਕੂਲ ਡਿਸਪੋਜ਼ੇਬਲ ਟੇਬਲਵੇਅਰ ਲਈ ਪਾਇਲਟ ਸੁਵਿਧਾ ਸ਼ੁਰੂ...
Ad Position 24